ਪੰਜਾਬੀ ਸੀਰੀਅਲ ਮੌਕਾ ਏ ਬਾਰਦਾਤ ਅਤੇ ਕਮੇਟੀ ਸੀਰੀਅਲ ਘਰ ਜਵਾਈ ਦੇ ਐਡੀਸ਼ਨ ਹੋਇਆ

ss1

ਪੰਜਾਬੀ ਸੀਰੀਅਲ ਮੌਕਾ ਏ ਬਾਰਦਾਤ ਅਤੇ ਕਮੇਟੀ ਸੀਰੀਅਲ ਘਰ ਜਵਾਈ ਦੇ ਐਡੀਸ਼ਨ ਹੋਇਆ

18-10

ਕੀਰਤਪੁਰ ਸਾਹਿਬ 18 ਅਗਸਤ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਇਥੋਂ ਦੇ ਨਜਦੀਕੀ ਇਕ ਹੋਟਲ ਵਿਖੇ ਚੜ੍ਹਦੀਕਲਾ ਟਾਈਮ ਟੀ.ਵੀ ਤੇ ਸ਼ੁਰੂ ਹੋਣ ਵਾਲੇ ਕਰਾਈਮ ਤੇ ਅਧਾਰਤ ਪੰਜਾਬੀ ਸੀਰੀਅਲ ਮੌਕਾ ਏ ਬਾਰਦਾਤ ਅਤੇ ਕਾਮੇਡੀ ਸੀਰੀਅਲ ਘਰ ਜਵਾਈ ਦੇ ਐਡੀਸ਼ਨ ਕੀਤੇ ਏ ਜਿਸ ਵਿੱਚ ਸੈਂਕੜਾ ਕਲਾਕਾਰਾ ਨੇ ਆਡੀਸਨ ਦਿੱਤਾ ਇਸ ਮੌਕੇ ਸੀਰੀਅਲ ਦੇ ਡਾਇਰੈਕਟਰ ਅਨੁਰਾਗ ਸਰਮਾ ਨੇ ਦੱਸਿਆ ਕਿ ਇਹ ਸੀਰੀਅਲ ਪੰਜਾਬੀ ਵਿੱਚ ਤਿਆਰ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਹ ਪੰਜਾਬੀ ਦਾ ਪਹਿਲਾ ਉਹ ਸੀਰੀਅਲ ਹੈ ਜੋ ਸੱਚੀਆਂ ਕਹਾਣੀਆ ਤੇ ਅਧਾਰੀਤ ਣਾਇੳਾਂ ਜਾ ਰਿਹਾ ਹੈ ਜੋ ਕਿ 45 ਮਿੰਟ ਦਾ ਹੋਵਾਂਗਾ ਅਤੇ ਇਹ ਸੀਰੀਅਲ 26 ਅਗਸਤ ਤੋਂ ਚੜ੍ਹਦੀਕਲਾ ਟਾਈਮ ਟੀ.ਵੀ ਤੇ ਸ਼ੁਰੂ ਹੋ ਰਿਹਾ ਹੈ ਉਹਨਾਂ ਕਿਹਾ ਕਿ ਇਸ ਨਾਲ ਹੀ ਇਕ ਹੋਰ ਕਾਮੇਡੀ ਸੀਰੀਅਲ ਘਰ ਜਵਾਈ ਵੀ ਸ਼ੁਰੂ ਕੀਤਾ ਜਾ ਰਿਹਾ ਹੇ ਜਿਸਦੇ ਆਡੀਸਨ ਪੰਜਾਬ ਦੇ ਅਲੱਗ ਅਲੱਗ ਇਲਾਕਿਆਂ ‘ਚ’ਕੀਤੇ ਜਾ ਰਹੇ ਸਨ ।ਇਸ ਮੌਕੇ ਡਾਇਰੈਕਟਰ ਅਨੁਰਾਗ ਸਰਮਾ ਤੋਂ ਇਲਾਵਾ ਮੁੱਖ ਕਲਾਕਾਰ ਬੋਲੀਬੂਡ ਅਦਾਕਾਰ ਰਾਜ ਮੋਨਰੋ ਤੇ ਕਲਾਕਾਰ ਪੁਰਸ਼ੋਤਮ ਭੰਵਰਾ, ਕੈਮਰਾਮੈਨ ਦਵਿੰਦਰ ਸਿੰਘ ਚੌਹਾਨ, ਰਾਜੇਸ ਰਾਜਾ, ਜਸਕਰਨ ਸਿੰਘ ਹਾਜਰ ਸਨ।

Share Button

Leave a Reply

Your email address will not be published. Required fields are marked *