ਪੰਜਾਬੀ ਫ਼ਿਲਮ ਪਰਾਉਡ ਟੁ .ਬੀ ਏ ਸਿੱਖ ਨਿਊਯਾਰਕ ਚ’ 22 ਜੁਲਾਈ ਨੂੰ ਦਿਖਾਈ ਜਾਵੇਗੀ

ਪੰਜਾਬੀ ਫ਼ਿਲਮ ਪਰਾਉਡ ਟੁ .ਬੀ ਏ ਸਿੱਖ ਨਿਊਯਾਰਕ ਚ’ 22 ਜੁਲਾਈ ਨੂੰ ਦਿਖਾਈ ਜਾਵੇਗੀ
ਨਿਊਯਾਰਕ, 18 ਜੁਲਾਈ ( ਰਾਜ ਗੋਗਨਾ )—ਨਿਊਯਾਰਕ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਗੁਰੂ ਘਰ ਵੱਲੋਂ ਜਾਣੇ ਜਾਂਦੇ ਰਿਚਮੰਡ ਹਿੱਲ ਦੀ 118 ਸਟ੍ਰੀਟ ਤੇ ਸਥਿੱਤ ਸਿੱਖ ਕਲਚਰਲ ਸੁਸਾਇਟੀ ਨਾਲ ਜਾਣੇ ਜਾਂਦੇ ਗੁਰੂ ਘਰ ਵਿਖੇਂ ਵਿਦੇਸ਼ ਚ’ ਸਿੱਖੀ ਨੂੰ ਪ੍ਰਫੂਲਤ ਕਰਨ ਲਈ ਕੋਈ ਨਾਂ ਕੋਈ ਉਪਰਾਲੇ ਕਰਦੀ ਰਹਿੰਦੀ ਹੈ ਇਸ ਲੜੀ ਤਾਹਿਤ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਘਰ ਦੇ ਹੇਠਾਂ ਲੰਗਰ ਹਾਲ ਚ’ ਮਿਣਤੀ 22 ਜੁਲਾਈ ਨੂੰ ਧਾਰਮਿਕ ਫ਼ਿਲਮ ਪਰਾਉਡ ਟੁ ਬੀ ਏ ਸਿੱਖ’ ਫ੍ਰੀ ਦਿਖਾਈ ਜਾਵੇਗੀ ਉਹਨਾਂ ਨਿਊਯਾਰਕ ਚ’ ਵੱਸਦੀ ਸਮੂੰਹ ਸਾਧ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਹ 22 ਜੁਲਾਈ ਨੂੰ ਦੁਪਹਿਰ ਦੇ 2:30 ਵਜੇਂ ਸ਼ੁਰੂ ਹੋਣ ਵਾਲੀ ਸਿੱਖੀ ਨੂੰ ਪ੍ਰਫੂਲਤ ਕਰਨ ਵਾਲੀ ਿੲਹ ਫ਼ਿਲਮ ਦੇਖਣ ਲਈ ਪੁੱਜਣ ।