ਪੰਚਕੂਲਾ ਵਿੱਚ ਹਾਲਾਤ ਕਾਬੂ ਤੋਂ ਬਾਹਰ, ਕਾਰਾਂ ਫੂਕੀਆਂ, ਮੀਡੀਆ ‘ਤੇ ਸਿੱਧਾ ਹਮਲਾ

ss1

ਪੰਚਕੂਲਾ ਵਿੱਚ ਹਾਲਾਤ ਕਾਬੂ ਤੋਂ ਬਾਹਰ, ਕਾਰਾਂ ਫੂਕੀਆਂ, ਮੀਡੀਆ ‘ਤੇ ਸਿੱਧਾ ਹਮਲਾ

ਡੇਰਾ ਮੁਖੀ ਨੂੰ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹਨ। ਡੇਰਾ ਪ੍ਰੇਮੀਆਂ ਨੇ ਆਪਣੇ ਬਲਾਤਕਾਰੀ ਗੁਰੂ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਗੁੱਸੇ ਵਿੱਚ ਆ ਕੇ ਅੱਗਜ਼ਨੀ ਤੋਂ ਲੈ ਕੇ ਪੱਥਰਬਾਜ਼ੀ ਨੂੰ ਅੰਜਾਮ ਦਿੱਤਾ ਗਿਆ।

ਲੱਖਾਂ ਦੀ ਗਿਣਤੀ ਵਿੱਚ ਹਾਜ਼ਰ ਡੇਰਾ ਪ੍ਰੇਮੀਆਂ ਨੇ ਮੀਡੀਆ ਕਰਮੀਆਂ ‘ਤੇ ਸਿੱਧਾ ਹਮਲਾ ਕਰ ਦਿੱਤਾ। ਦੋ ਨਿਊਜ਼ ਚੈਨਲਾਂ ਦੀਆਂ ਓ.ਬੀ. ਵੈਨਜ਼ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਹੈ ਤੇ ਹੋਰ ਵਾਹਨਾਂ ਦੀ ਭੰਨ ਤੋੜ ਕੀਤੀ ਹੈ।

Share Button

Leave a Reply

Your email address will not be published. Required fields are marked *