ਪ੍ਰੰਪਰਾ

ss1

ਪ੍ਰੰਪਰਾ

ਮੀਤ ਦੀ ਤਾ ਅੱਜ ਜਿਵੇ ਜ਼ਿੰਦਗੀ ਹੀ ਖਤਮ ਹੋ ਗਈ ਹੋਵੇ । ਉਹ ਅੱਜ ਉੱਚੀ -ਉੱਚੀ ਰੋ ਰਹੀ ਸੀ । ਉਸਦੀ ਕੁੜੀ ਆਪਣੀ ਮਰਜੀ ਦੇ ਮੁੰਡੇ ਨਾਲ ਵਿਆਹ ਕਰਾਉਣ ਲਈ ਘਰੋ ਭੱਜ ਗਈ ।
ਪਰ ਜਦੋ ਮੀਤ ਦੀ ਸੱਸ ਨੇ ਆਖਿਆ ਕਿ ਕੋਈ ਗੱਲ ਨਹੀ ਤੂੰ ਵੀ ਤਾ ਇੰਝ ਹੀ ਭੱਜ ਕੇ ਆਈ ਸੀ । ਹੁਣ ਕੁੜੀ ਨੇ ਤਾਂ ਪੰਰਪਰਾ ਨੂੰ ਅੱਗੇ ਤੋਰਣਾ ਹੀ ਸੀ । ਇਹ ਸੁਣ ਕੇ ਮੀਤ ਸੁਨ ਹੋ ਗਈ ਤੇ ਸੋਚਣ ਲੱਗੀ ਕਿ ਉਸ ਦਿਨ ਮੇਰੇ ਮਾਪਿਆ ਤੇ ਕੀ ਬੀਤੀ ਹਓ।

ਕਿਰਨਪ੍ਰੀਤ ਕੌਰ
ਅਸਟਰੀਅਾ
068864013133

Share Button

Leave a Reply

Your email address will not be published. Required fields are marked *