ਪ੍ਰੋ ਵਲਟੋਹਾ ਦੀ ਅਗਵਾਈ ‘ਚ ਖੇਮਕਰਨ ਹਲਕਾ ਬੁਲੰਦੀਆਂ ਛੂਹ ਰਿਹਾ

ss1

ਪ੍ਰੋ ਵਲਟੋਹਾ ਦੀ ਅਗਵਾਈ ‘ਚ ਖੇਮਕਰਨ ਹਲਕਾ ਬੁਲੰਦੀਆਂ ਛੂਹ ਰਿਹਾ

31-13
ਅਮਰਕੋਟ, 31 ਜੁਲਾਈ (ਬਲਜੀਤ ਸਿੰਘ ਅਮਰਕੋਟ): ਮੁੱਖ ਸੰਸਦੀ ਸੱਕਤਰ ਪ੍ਰੋ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਹਲਕਾ ਖੇਮਕਰਨ ਵਿਕਾਸ ਦੀਆ ਬਲੰਦੀਆ ਨੂੰ ਸ਼ੁੁੁੂਹ ਰਿਹਾ ਹੈ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਸਰਪੰਚ ਅਸੋਕ ਕੁਮਾਰ ਮੈਬਰ ਪੰਚਾਇਤ ਸੰਜੀਵ ਕੁਮਾਰ ਪ੍ਰਧਾਨ ਪਾਰਸ ਕੁਮਾਰ ਨੇ ਅਮਰਕੋਟ ਵਿਖੇ ਗਲਿਆ ਵਿੱਚ ਲੱਗ ਰਹੀ ਇੰਟਰ ਲੋਕ ਟਾਇਲ ਦਾ ਜਾਇਜਾ ਲੈਣ ਉਪੰਰਤ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾ ਕਿਹਾ ਕਿ ਪ੍ਰੋ ਵਿਰਾਸ ਸਿੰਘ ਵਲਟੋਹਾ ਦੀ ਯੋਗ ਅਗਵਾਈ ਹੇਠ ਅੱਡਾ ਅਮਰਕੋਟ ਸੋਨੇ ਦੀ ਚੀੜੀ ਵਾਂਗ ਚੰਮਕ ਰਿਹਾ ਹੈ। ਉਨ੍ਹਾ ਕਿਹਾ ਕਿ ਅਮਰਕੋਟ ਵਾਸੀਆ ਦੀ ਕਈ ਚਿਰ ਤੋ ਪਾਣੀ ਦੀ ਨਕਾਸੀ ਦੀ ਜੋ ਮੰਗ ਸੀ ਉਸ ਨੂੰ ਪੂਰਾ ਕਰਦੇ ਹੋਏ ਹਲਕਾ ਵਿਧਾਇਕ ਨੇ ਅਮਰਕੋਟ ਵਿੱਚ ਸੀਵਰ ਚਾਲੂ ਕਰਵਾ ਦਿੱਤਾ ਅਤੇ ਅਮਰਕੋਟ ਦੀ ਹਰ ਗਲੀ ਵਿੱਚ ਇੰਟਰ ਲੋਕ ਟਾਇਲਾ ਲਵਾਕੇ ਅਮਰਕੋਟ ਵਾਸੀਆ ਦਾ ਦਿੱਲ ਜੱਤਿਆ ਹੈ। ਉਨ੍ਹਾ ਕਿਹਾ ਕਿ ਪ੍ਰੋ ਵਿਰਸਾ ਸਿੰਘ ਵਲਟੋਹਾ ਨੇ ਜੋ ਵਾਦੇ ਅਮਰਕੋਟ ਵਾਸੀਆ ਨਾਲ ਕੀਤੇ ਸਨ ਉਸ ਉਨ੍ਹਾ ਨੇ ਪੂਰਾ ਕੀਤਾ ਹੈ। ਇਸ ਮੌਕੇ ਮਲਕੀਤ ਸਿੰਘ ਸ਼ਿੰਦੇ ਸ਼ਾਹ ਰਾਜਨ ਕੁਮਾਰ ਬਲਜੀਤ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *