Thu. Jun 20th, 2019

ਪ੍ਰੇਮੀ ਜੋੜਾ ਧਾਰਮਿਕ ਸਥਾਨ ‘ਤੇ ਰੰਗਰਲੀਆਂ ਮਨਾਉਦਾਂ ਰੰਗੇ ਹੱਥੀ ਕਾਬੂ

ਪ੍ਰੇਮੀ ਜੋੜਾ ਧਾਰਮਿਕ ਸਥਾਨ ‘ਤੇ ਰੰਗਰਲੀਆਂ ਮਨਾਉਦਾਂ ਰੰਗੇ ਹੱਥੀ ਕਾਬੂ

ਬਨੂੜ — ਬਨੂੜ ਦੇ ਨੇੜੇ ਪੈਂਦੇ ਪਿੰਡ ਘਮਾੜਾ ‘ਚ ਇਕ 60 ਸਾਲਾ ਪ੍ਰੇਮੀ ਜੋੜੇ ਨੂੰ ਰੰਗਰਲੀਆਂ ਮਨਾਉਂਦੇ ਮੌਕੇ ‘ਤੇ ਕਾਬੂ ਕਰ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਖੂਬ ਕੁੱਟਮਾਰ ਕੀਤੀ। ਜਾਣਕਾਰੀ ਮੁਤਾਬਕ ਪਿੰਡ ਘੜਾਮਾ ‘ਚ ਆਪਣੀ ਧੀ ਕੋਲ ਰਹਿੰਦੇ ਇਕ 60 ਸਾਲਾ ਵਿਅਕਤੀ ਦੇ ਪਿੰਡ ਦੀ ਹੀ ਨਿਵਾਸੀ ਹਮ ਉਮਰ ਮਹਿਲਾ ਦੇ ਨਾਲ ਪ੍ਰੇਮ ਸੰਬੰਧ ਬਣ ਗਏ।
ਇਸ ਦੀ ਭਣਕ ਪਿੰਡ ਵਾਸੀਆਂ ਨੂੰ ਲੱਗ ਗਈ ਸੀ। ਕਲ ਦੁਪਹਿਰ ਜਦ ਇਹ ਬਜ਼ੁਰਗ ਜੋੜਾ ਇਕ ਧਾਰਮਿਕ ਸਥਾਨ ‘ਤੇ ਰੰਗਰਲੀਆਂ ਮਨਾ ਰਿਹਾ ਸੀ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਖੂਬ ਕੁੱਟਮਾਰ ਕੀਤੀ।

Leave a Reply

Your email address will not be published. Required fields are marked *

%d bloggers like this: