ਪ੍ਰਸਿੱਧ ਖੋਜੀ ਵਿਦਵਾਨ ਪੋ੍ਫੇਸਰ ਪ੍ਰੀਤਮ ਸਿੰਘ ਦੇ ਜਨਮ ਸ਼ਤਾਬਦੀ ਸਾਲ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 14 ਜੁਲਾਈ ਨੂੰ ਸਰੀ ਚ’ ਆਯੋਜਿਤ ਕੀਤਾ ਜਾਵੇਗਾ 

ss1

ਪ੍ਰਸਿੱਧ ਖੋਜੀ ਵਿਦਵਾਨ ਪੋ੍ਫੇਸਰ ਪ੍ਰੀਤਮ ਸਿੰਘ ਦੇ ਜਨਮ ਸ਼ਤਾਬਦੀ ਸਾਲ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 14 ਜੁਲਾਈ ਨੂੰ ਸਰੀ ਚ’ ਆਯੋਜਿਤ ਕੀਤਾ ਜਾਵੇਗਾ

ਨਿਊਯਾਰਕ / ਸਰੀ 9 ਜੁਲਾਈ  ( ਰਾਜ ਗੋਗਨਾ )—ਪੰਜਾਬ ਭਵਨ ਕੈਨੇਡਾ ਵੱਲੋਂ ਪ੍ਰਸਿੱਧ ਖੋਜੀ ਵਿਦਵਾਨ ਪ੍ਰੋ. ਪ੍ਰੀਤਮ ਸਿੰਘ ਜੀ ਦੇ ਜਨਮ ਸ਼ਤਾਬਦੀ ਸਾਲ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਵੈਨਕੂਵਰ ਦੇ ਸ਼ਹਿਰ ਸਰੀ ਦੇ ਪੰਜਾਬ ਭਵਨ ਕੈਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਜ਼ ਵਿੱਚ 14 ਜੁਲਾਈ ਦਿਨ ਸ਼ਨੀਵਾਰ ਨੂੰ ਦੁਪਹਿਰ ਦੇ 12.30 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ । ਇਸੇ ਦੌਰਾਨ ਪਵਨ ਗਿੱਲਾਂਵਾਲਾ ਦਾ ਨਾਵਲ ਲੋਕ ਅਰਪਣ ਕੀਤਾ ਜਾਵੇਗਾ। ਅਤੇ ਸਮਾਗਮ ਦੀ ਪ੍ਰਧਾਨਗੀ ਦਿੱਲੀ ਸਾਹਿਤ ਅਕੈਡਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਕਰਨਗੇ । ਕੈਨੇਡਾ ਦੇ ਉੱਘੇ ਸਮਾਜ ਸੇਵੀ ਸੁੱਖੀ ਬਾਠ ਅਤੇ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਨੇ ਸਮੂੰਹ ਭਾਈਚਾਰੇ ਨੂੰ ਿੲਸ ਮੋਕੇ ਪੁੱਜਣ ਲਈ ਸਭ ਨੂੰ ਖੁਲਾ ਸੱਦਾ ਦਿੱਤਾ ਹੈ ।

Share Button

Leave a Reply

Your email address will not be published. Required fields are marked *