Tue. Aug 20th, 2019

ਪੈਟਰੋਲ–ਡੀਜ਼ਲ ਹੋਇਆ ਮਹਿੰਗਾ

ਪੈਟਰੋਲ–ਡੀਜ਼ਲ ਹੋਇਆ ਮਹਿੰਗਾ

ਪੈਟਰੋਲ–ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਇਕ ਵਾਰ ਫਿਰ ਵਾਧਾ ਹੋ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦੇ ਮੁੱਲ ‘ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ।  ਰਾਜਧਾਨੀ ‘ਚ ਡੀਜ਼ਲ ਦੀ ਕੀਮਤ ‘ਚ 19 ਪੈਸੇ ਪ੍ਰਤੀ ਲੀਟਰ ਵਾਧਾ ਹੋਣ ਮਗਰੋਂ ਇਸ ਦੀ ਕੀਮਤ 64.78 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

Leave a Reply

Your email address will not be published. Required fields are marked *

%d bloggers like this: