ਪੇਡੂ ਫਾਰਮਸਿਸਟਾਂ ਤੋ ਦਰਜਾ ਚਾਰ ਮੁਲਾਜਮਾ ਵੱਲੋ ਸੂਬਾ ਪੱਧਰੀ ਵਿਸਾਲ ਰੈਲੀ

ਪੇਡੂ ਫਾਰਮਸਿਸਟਾਂ ਤੋ ਦਰਜਾ ਚਾਰ ਮੁਲਾਜਮਾ ਵੱਲੋ ਸੂਬਾ ਪੱਧਰੀ ਵਿਸਾਲ ਰੈਲੀ

ਲਹਿਰਾਗਾਗਾ 17 ਅਕਤੂਬਰ (ਕੁਲਵੰਤ ਛਾਜਲੀ) ਪੇਡੂ ਫਾਰਮਸਿਸਟਾਂ ਤੋ ਦਰਜਾ ਚਾਰ ਮੁਲਾਜਮਾ ਵੱਲੋ ਸੂਬਾ ਪੱਧਰੀ ਵਿਸਾਲ ਰੈਲੀ ਅੱਜ ਮੋਹਲੀ ਵਿਖੇ ਕੀਤੀ ਜਾਵੇਗੀ ।ਪ੍ਰੈਸ ਨੂੰ ਜਾਣਕਾਰੀ ਦਿੱੰਦੇ ਹੋਏ ਯੂਨੀਆਨ ਦੇ ਸੂਬਾ ਪੱਧਰੀ ਨੇਤਾ ਸਤਪਾਲ ਸਿੰਘ ਚੀਮਾ ਯੂਨਾਈਟਿਡ ਫੇਰਟ ਦੇ ਸੂਬਾ ਕਨਵੀਨਰ ਰਾਮ ਸਿੰਘ ਅਲੋਵਾਲ ਤੇ ਕਮਲਜੀਤ ਸਿੰਘ ਚੋਹਾਨ ਨੇ ਦੱਸੀਆ ਕਿ ਪੰਜਾਬ ਕੈਬਨਿਟ ਦੀ ਸੂਬਾ ਕਮੇਟੀ ਵੱਲੋ ਦਿਹਾਤੀ ਹੈਲਥ ਡਿਸਪੈਸਰੀਆਂ ਵਿੱਚ ਕੰਮ ਕਰਦੇ 2400 ਦੇ ਕਰੀਬ ਫਾਰਮਸਿਸਟ ਤੋ ਦਰਜਾ ਚਾਰ ਕਰਮਚਾਰੀ ਦੀਆ ਸੇਵਾਵਾ ਰੇਗੂਲਰ ਕਰਨ ਦੀ ਨੀਤੀ ਵਿੱਚ ਕਨੂੰਨੀ ਅੜਚਨਾ ਦਾ ਬਹਾਨਾ ਬਣਾ ਕੇ ਰੈਗੂਲਰ ਦੇ ਘੇਰੇ ਤੋ ਬਾਹਰ ਰੱਖਣ ਦੇ ਫੈਸਲਾ ਤੋ ਭੜਕੇ ਮੁਲਾਜਮਾ ਵਲੋ 18 ਅਕਤੂਬਰ ਨੂੰ ਮੋਹਲੀ ਵਿਖੇ ਪਰਿਵਾਰਾ ਸਮੇਤ ਸੂਬਾ ਪੱਧਰੀ ਰੈਲੀ ਕਰਨ ਦਾ ਫੈਸਲਾ ਕੀਤਾ ਗਿਆਂ।ਉਕਤ ਆਗੂਆ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਹਨਾ ਦੀਆ ਮੰਗ ਤੋ ਵਿਚਾਰ ਨਾ ਕੀਤਾ।ਹਲਕਿਆਂ ਵਿੱਚ ਵੀ ਸਾਰੀ ਜਥੇਬੰਦੀਆ ਦੇ ਸਹਯੋਗ ਨਾਲ ਧਰਨੇ ਤੇ ਰੈਲੀਆ  ਕਰ ਮੰਤਰੀਆਂਦਾ ਘਿਰਾਉ ਕੀਤਾ ਜਾਵੇਗਾ ।ਪਿਛਲਾ 15 ਦਿਨਾ ਤੋ ਮੁਲਾਜਮ ਡਿਸਪੈਸਰੀਆ ਬੰਦ ਕਰ ਜਿਲਾਂ ਪੱਧਰੀ ਧਰਨੇ ਦੇ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: