ਪੁਲਿਸ ਤੇ ਪੈਰਾ-ਮਿਲਟਰੀ ਨਾਲ ਸਬੰਧਤ ਹਥਿਆਰਬੰਦ ਜਵਾਨਾਂ ਵਲੋਂ ਗੁਰੂ ਨਗਰੀ ‘ਚ ਫਲੈਗ ਮਾਰਚ

ss1

ਪੁਲਿਸ ਤੇ ਪੈਰਾ-ਮਿਲਟਰੀ ਨਾਲ ਸਬੰਧਤ ਹਥਿਆਰਬੰਦ ਜਵਾਨਾਂ ਵਲੋਂ ਗੁਰੂ ਨਗਰੀ ‘ਚ ਫਲੈਗ ਮਾਰਚ

ਅੰਮ੍ਰਿਤਸਰ, 1 ਅਪ੍ਰੈਲ- ਕੁੱਝ ਸੰਸਥਾਵਾਂ ਵਲੋਂ ਦਿੱਤੇ 2 ਅਪ੍ਰੈਲ ਦੇ ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਅੱਜ ਬਾਦ ਦੁਪਹਿਰ ਪੁਲਿਸ ਤੇ ਪੈਰਾ-ਮਿਲਟਰੀ ਫੋਰਸਾਂ ਨਾਲ ਸਬੰਧਤ ਵੱਡੀ ਗਿਣਤੀ ‘ਚ ਹਥਿਆਰਬੰਦ ਜਵਾਨਾਂ ਵਲੋਂ ਗੁਰੂ ਨਗਰੀ ਦੇ ਵਖ ਵਖ ਬਾਜ਼ਾਰਾਂ ‘ਚ ਫਲੈਗ ਮਾਰਚ ਕੀਤਾ ਗਿਆ।

Share Button

Leave a Reply

Your email address will not be published. Required fields are marked *