Thu. Apr 25th, 2019

ਪੁਲਵਾਮਾ ਦੇ ਸਕੂਲ ’ਚ ਧਮਾਕਾ, 10 ਬੱਚੇ ਜ਼ਖਮੀ

ਪੁਲਵਾਮਾ ਦੇ ਸਕੂਲ ’ਚ ਧਮਾਕਾ, 10 ਬੱਚੇ ਜ਼ਖਮੀ

ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਸਥਿਤ ਇਕ ਪ੍ਰਾਈਵੇਟ ਸਕੂਲ ਵਿਚ ਬੁੱਧਵਾਰ ਨੂੰ ਧਮਾਕਾ ਹੋ ਗਿਆ। ਰਿਪੋਰਟਾਂ ਅਨੁਸਾਰ ਇਸ ਧਮਾਕੇ ਵਿਚ ਕਰੀਬ 10 ਬੱਚਿਆਂ ਦੇ ਜਖਮੀ ਹੋ ਗਏ ਹਨ।
ਨਿਊਜ਼ ਏਜੰਸੀ ਏਐਨਆਈ ਅਨੁਸਾਰ, ਇਲਾਜ ਲਈ ਜ਼ਖਮੀ ਹੋਏ ਬੱਚਿਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਖਮੀ ਬੱਚੇ ਪੁਲਵਾਮਾ ਦੇ ਨਰਬਲ ਦੇ ਫਲਹ ਈ ਮਿਲਲਤ ਸਕੂਲ ਦੇ ਕਲਾਸ 10ਵੀਂ ਦੇ ਹਨ।
ਪੁਲਿਸ ਸਕੂਲ ਵਿਚ ਹੋਏ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: