ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਪੁਖਤਾ

ਪੁਖਤਾ

ਸੜਕਾਂ ਤੇ ਮੌਤ ਦਾ ਤਾਂੜਵ ਕਰ ਰਹੇ ਆਵਾਰਾ ਪਸ਼ੂਆਂ ਕਾਰਨ ਨਿੱਤ ਬੇ-ਮੌਤ ਮਰ ਰਹੇ ਇਨਸਾਨਾਂ ਦੇ ਮੌਤ ਪ੍ਰਮਾਣ ਪੱਤਰਾਂ ਦਾ ਡਿਜੀਟਲ ਤਰੀਕੇ ਨਾਲ ਜਾਰੀ ਹੋਣਾ ਹੁਕਰਮਾਨਾਂ ਦੇ ਇਸ ਦਾਅਵੇ ਨੂੰ ਪੁਖਤਾ ਕਰਦਾ ਹੈ ਕਿ ਮੁਲਕ ਡਿਜੀਟਲ ਹੋ ਰਿਹਾ ਹੈ।

ਨੀਲ ਕਮਲ ਰਾਣਾ
ਦਿੜ੍ਹਬਾ
98151-71874

Leave a Reply

Your email address will not be published. Required fields are marked *

%d bloggers like this: