ਪੀ.ਟੀ.ਯੂ ਦੇ ਸਾਬਕਾ ਉਪ-ਕੁਲਪਤੀ ਡਾ. ਰਜਨੀਸ਼ ਅਰੋੜਾ ਦੀ ਜ਼ਮਾਨਤ ‘ਤੇ ਫ਼ੈਸਲਾ 2 ਫਰਵਰੀ ਨੂੰ

ss1

ਪੀ.ਟੀ.ਯੂ ਦੇ ਸਾਬਕਾ ਉਪ-ਕੁਲਪਤੀ ਡਾ. ਰਜਨੀਸ਼ ਅਰੋੜਾ ਦੀ ਜ਼ਮਾਨਤ ‘ਤੇ ਫ਼ੈਸਲਾ 2 ਫਰਵਰੀ ਨੂੰ

ਕਪੂਰਥਲਾ, 30 ਜਨਵਰੀ – ਆਈ.ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਰਜਨੀਸ਼ ਅਰੋੜਾ ਦੀ ਜ਼ਮਾਨਤ ‘ਤੇ ਫ਼ੈਸਲਾ 2 ਫਰਵਰੀ ਨੂੰ ਹੋਵੇਗਾ। ਡਾ. ਅਰੋੜਾ ਯੂਨੀਵਰਸਿਟੀ ‘ਚ ਕੀਤੀਆਂ ਕਰੋੜਾਂ ਰੁਪਏ ਦੀਆਂ ਵਿੱਤੀ ਤੇ ਪ੍ਰਬੰਧਕੀ ਬੇਨਿਯਮੀਆਂ ਕਾਰਨ ਨਿਆਇਕ ਹਿਰਾਸਤ ‘ਚ ਹਨ।

Share Button

Leave a Reply

Your email address will not be published. Required fields are marked *