ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਮੰਡਲ ਯੂਨਿਟ ਦੀ ਚੋਣ ਹੋਈ

ss1

ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਮੰਡਲ ਯੂਨਿਟ ਦੀ ਚੋਣ ਹੋਈ

14-33

ਭਾਈਰੂਪਾ 13 ਜੁਲਾਈ (ਅਵਤਾਰ ਸਿੰਘ ਧਾਲੀਵਾਲ):ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਮੰਡਲ ਯੂਨਿਟ ਦੀ ਮੰਡਲ ਕਮੇਟੀ ਦੇ ਆਹੁਦੇਦਾਰਾਂ ਦੀ ਚੋਣ ਦਰਸ਼ਨ ਲਾਲ, ਸਮਸ਼ੇਰ ਸਿੰਘ ਅਤੇ ਦਰਸ਼ਨ ਸਿੰਘ ਦੇ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਅਤੇ ਸੂਬਾ ਆਗੂ ਪੂਰਨ ਸਿੰਘ ਗੁੰਮਟੀ ਅਤੇ ਸਰਕਲ ਸਕੱਤਰ ਮੱਘਰ ਸਿੰਘ ਦੀ ਦੇਖ-ਰੇਖ ਹੇਠ ਭਾਈਰੂਪਾ ਦੇ ਗਰਿੱਡ ਵਿੱਚ ਕੀਤੀ ਗਈ।ਇਸ ਮੰਡਲ ਕਮੇਟੀ ਦੇ ਆਹੁਦੇਦਾਰਾਂ ਵਿੱਚ ਪ੍ਰਧਾਨ ਬਿੰਦਰ ਸਿੰਘ ਮਲੂਕਾ, ਮੀਤ ਪ੍ਰਧਾਨ ਦਰਸ਼ਨ ਸਿੰਘ ਖੋਖਰ, ਸਕੱਤਰ ਜਸਵਿੰਦਰ ਸਿੰਘ ਭਾਈਰੂਪਾ, ਸਹਾਇਕ ਸਕੱਤਰ ਜਸਵਿੰਦਰ ਸਿੰਘ ਨਥਾਣਾ, ਖਜ਼ਾਨਚੀ ਸਮਸ਼ੇਰ ਸਿੰਘ ਮਲੂਕਾ, ਮੁੱਖ ਜਥੇਬੰਦਕ ਸਕੱਤਰ ਦਰਸ਼ਨ ਲਾਲ ਨਥਾਣਾ, ਪ੍ਰਚਾਰ ਸਕੱਤਰ ਅਮ੍ਰਿਤਪਾਲ, ਮੁੱਖ ਸਲਾਹਕਾਰ ਪੂਰਨ ਸਿੰਘ ਗੁੰਮਟੀ, ਅਮਨਦੀਪ ਭਗਤਾ ਅਤੇ ਸਰਪ੍ਰਸਤ ਮੱਘਰ ਸਿੰਘ ਚੁਣੇ ਗਏ।

Share Button

Leave a Reply

Your email address will not be published. Required fields are marked *