ਪਿੰਡ ਰੋੋਹੜ ਜ਼ਗੀਰ ਵਿਖੇ ਤਿੰਨ ਰੋੋਜ਼ਾ ਨਾਈਟ ਕ੍ਰਿਕਟ ਟੂਰਨਾਮੈਂਟ ਦੀ ਸਮਾਪਤੀ

ss1

ਪਿੰਡ ਰੋੋਹੜ ਜ਼ਗੀਰ ਵਿਖੇ ਤਿੰਨ ਰੋੋਜ਼ਾ ਨਾਈਟ ਕ੍ਰਿਕਟ ਟੂਰਨਾਮੈਂਟ ਦੀ ਸਮਾਪਤੀ
ਰੋੋਹੜ ਦੀ ਟੀਮ ਨੇ ਕੀਤੀ ਫਾਈਨਲ ਮੈਚ ਵਿਚ ਸ਼ਾਨਦਾਰ ਜਿੱਤ ਦਰਜ਼, ਬਲਬੇੜ੍ਹਾਂ ਰਹੀਂ ਦੂਜੇ ਨੰਬਰ ਤੇ ਸਰਪੰਚ ਸ. ਬਲਕਾਰ ਸਿੰਘ ਨੇ ਦੁਆਰਾ ਬਤੋੋਰ ਚੀਫ ਗੈਸਟ ਕੀਤੀ ਗਈ ਇਨਾਮ ਵੰਡ ਸਮਾਰੋੋਹ

24-16
ਪਟਿਆਲਾ , 23 ਮਈ (ਨਿ.ਆ. ) ਪਟਿਆਲਾ ਜਿਲ੍ਹੇ ਦੇ ਪਿੰਡ ਰੋਹੜ ਜਗੀਰ ਵਿਖੇ 18 ਵਾਂ ਸ਼ਾਨਦਾਰ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆਂ ਗਿਆ ਜਿਸ ਵਿਚ ਹਰਿਆਣਾ ਪੰਜਾਬ ਦੇ ਪਿੰਡਾਂ ਤੋੋਂ ਆਈ ਟੀਮਾ ਨੇ ਭਾਗ ਲਿਆ ਜ਼ਿਕਰਯੌੋਗ ਹੈ ਕਿ ਇਹ ਟੂਰਨਾਮੈਂਟ 19 ਤਰੀਕ ਨੂੰ ਸ਼ੂਰੁ ਹੋੋਇਆਂ ਜਿਸ ਵਿਚ ਇਲਾਕੇ ਦੀਆਂ 70 ਦੇ ਲਗਭਗ ਟੀਮਾ ਨੇ ਭਾਗ ਲਿਆਂ ਫਾਇਨਲ ਮੈਚ ਵਿਚ ਰੋੋਹੜ ਦੀ ਟੀਮ ਦਾ ਸਾਹਮਣਾ ਬਲਬੇੜਾਂ ਦੀ ਟੀਮ ਨਾਲ ਹੋੋਇਆਂ ਜਿਸ ਵਿਚ ਟਾਸ ਜਿੱਤ ਕੇ ਰੋੋਹੜ ਦੀ ਟੀਮ ਨੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ , ਜਿੱਤ ਲਈ 24 ਗੇਂਦਾ ਤੇ 48 ਸਕੌੌਰਾਂ ਦੇ ਟਿੱਚੇ ਦਾ ਪਿੱਛਾ ਕਰਨ ਉੱਤਰੀ ਟੀਮ ਨੇ 1 ਗੇਂਦ ਬਾਕੀ ਰਹਿੰਦਿਆਂ ਬਲਬੇੜ੍ਹਾਂ ਦੀ ਟੀਮ ਨੂੰ 8 ਵਿਕਟਾਂ ਨਾਲ ਬੂਰੀ ਤਰ੍ਹਾਂ ਹਰਾਂ ਦਿੱਤਾਂ ਮੈਚ ਵਿੰਨਿਗ ਸਾਰਟ ਉੱਪ-ਕਪਤਾਨ ਗੂਰਮੁਖ ਸਿੰਘ ਨੇ ਖੇਡਿਆਂ, ਮਨਪ੍ਰੀਤ ਸਿੰਘ ਗੱਗੂ ਨੂੰ ਕੈਚ ਆਫ ਦਾ ਮੈਚ , ਗੁਰਦੀਪ ਸਿੰਘ ਪੰਨੂ ਨੂੰ ਬੈਸਟ ਅੰਪਾਇਰ ਆਫ ਦਾ ਟੂਰਨਾਂਮੈਂਟ , ਲਖਵਿੰਦਰ ਸਿੰਘ ਲੱਕੀ ਤੇ ਅਮਨਵੀਰ ਸਿੰਘ ਬੈਸਟ ਕਮੈਂਟੇਟਰ ਆਫ ਦੀ ਟਰਾਫੀ, ਸੁਖਚੈਨ ਸਿੰਘ ਨੂੰ ਬੈਸਟ ਸਕੋੋਰਰ , ਪਵਨ ਕੁਮਾਰ ਨੂੰ ਮੈਨ ਆਫ ਦਾ ਮੈਚ , ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਮੋੋਕੇ ਇਨਾਮ ਵੰਡ ਸਮਾਰੋੋਹ ਦੌੋਰਾਨ ਪਿੰਡ ਦੇ ਸਰਪੰਚ ਸ. ਬਲਕਾਰ ਸਿੰਘ , ਜਸਪਾਲ ਸਿੰਘ , ਭੁਪਿੰਦਰ ਸਿੰਘ ਬਿਜਲੀ ਬੋੋਰਡ , ਕੁਲਦੀਪ ਸਿੰਘ , ਮਨਜੀਤ ਸਿੰਘ ਮਾਨ ,ਇਹਨਾਂ ਤੋੋਂ ਇਲਾਵਾ ਟੀਮ ਮੈਬਰ ਕਪਤਾਨ ਜਤਿੰਦਰ ਸਿੰਘ ਮਾਨ , ਗੁਰਮੁਖ ਸਿੰਘ , ਗੁਰਵਿੰਦਰ ਸਿੰਘ, ਪਵਨ ਕੁਮਾਰ , ਮਨਦੀਪ ਸਿੰਘ , ਲਾਭ , ਜੱਸਾ, ਕਾਕਾ ,ਅਸ਼ੌੌਕ ਕੁਮਾਰ ਸ਼ਰਮਾ , ਸੁਖਚੈਨ ਸਿੰਘ , ਲਾਡੀ , ਅਮਨਵੀਰ ਅਮਨਾ , ਮਨਪ੍ਰੀਤ ਗੱਗੂ , ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *