Fri. Jul 19th, 2019

ਪਿੰਡ ਭੁੰਗਰਨੀ ਦੇ ਨਜਦੀਕ ਕੈਰਸਰ ਨਾਲ ਭਰਿਆ ਟਿੱਪਰ ਨਹਿਰ ਵਿੱਚ ਪੱਲਟਿਆ

ਪਿੰਡ ਭੁੰਗਰਨੀ ਦੇ ਨਜਦੀਕ ਕੈਰਸਰ ਨਾਲ ਭਰਿਆ ਟਿੱਪਰ ਨਹਿਰ ਵਿੱਚ ਪੱਲਟਿਆ

ਹੁਸ਼ਿਆਰਪੁਰ, 15 ਮਾਰਚ (ਤਰਸੇਮ ਦੀਵਾਨਾ)-ਪਿੰਡ ਭੁੰਗਰਨੀ ਵਿਖੇ ਬਘਾਣਾ ਰੋਡ ਤੇ ਬਿਸਤ ਦੋਆਬਾ ਨਹਿਰ ਤੇ ਅੱਜ ਸਵੇਰੇ 8 ਵਜੇ ਦੇ ਕੀਰਬ ਕੈਰਸਰ ਨਾਲ ਭਰਿਆ ਟਿੱਪਰ ਟਰੱਕ ਨੇ ਸਾਇਡ ਮਾਰਨ ਕਰਕੇ ਨਹਿਰ ਵਿੱਚ ਪੱਲਟਿਆ। ਇਸ ਮੌਕੇ ਰਾਹਗੀਰਾ ਦੀ ਸਹਾਇਤਾ ਨਾਲ ਡਰਾਈਵਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਜੋ ਕਿ ਵਾਲ ਵਾਲ ਡਰਾਈਵਰ ਬੱਿਚਆ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਡਰਾਈਵਰ ਸਤਨਾਮ ਸਿੰਘ ਪੁੱਤਰ ਉਕਾਰ ਸਿੰਘ ਵਾਸੀ ਸਤਨੋਰ ਥਾਣਾ ਗੜਸੰਕਰ ਨੇ ਦੱਸਿਆ ਕਿ ਮੈ ਟਿੱਪਰ ਵਿਚ ਕੈਰਸਰ ਭਰ ਕੇ ਗੜਸੰਕਰ ਤੋ ਆਦਮਪੁਰ ਨੂੰ ਵੱਲ ਜਾ ਰਿਹਾ ਹੈ। ਮਿਲੀ ਜਾਣਕਾਰੀ ਅੁਨਸਾਰ ਡਰਾਈਵਰ ਸਤਨਾਮ ਸਿੰਘ ਨੇ ਦੱਸਿਆ ਕਿ ਟਿੱਪਰ ਨੰਬਰ ਪੀ ਬੀ 35 4450 ਚੱਲਾ ਰਿਹਾ ਸੀ। ਉਨ੍ਹਾ ਦੱਸਿਆ ਕਿ ਪਿਛਲੀ ਸਾਇਡ ਤੋ ਇੰਡੀਆ ਆਇਲ ਦੇ ਟਰੱਕ ਨੇ ਸਾਇਡ ਮਾਰ ਦਿੱਤੀ। ਕੈਰਸਰ ਭਰਿਆ ਹੋਇਆ ਟਿੱਪਰ ਨਹਿਰ ਪੱਲਟ ਲਿਆ। ਇਸ ਹਾਦਸੇ ਕਾਰਨ ਟਿੱਪਰ ਬੁਰੀ ਤਰਾਂ ਨੁਕਸਾਨਿਆ ਗਿਆ। ਪਰ ਡਰਾਈਵਰ ਨੂੰ ਰਾਹਗੀਰਾ ਦੀ ਮਦਦ ਨਾਲ ਨਹਿਰ ਵਿਚੋਂ ਬਾਹਰ ਕੱਢੀਆ ਗਿਆ ਜੋ ਕਿ ਵਾਲ ਵਾਲ ਬੱਚ ਗਿਆ। ਇਸ ਮੌਕੇ ਡਰਾਈਵਰ ਸਤਨਾਮ ਸਿੰਘ ਨੇ ਦੱਸਿਆ ਕਿ ਸੜਕ ਹਾਦਸੇ ਸਚੂਨਾ ਥਾਣਾ ਮੇਹਟੀਆਣਾ ਪੁਲਿਸ ਨੂੰ ਦੇ ਦਿੱਤੀ।

Leave a Reply

Your email address will not be published. Required fields are marked *

%d bloggers like this: