ਪਿੰਡ ਭਖੜਿਆਲ ਚ ਪੰਜ ਦਿਨਾ ਯੋਗਾ ਕੈਂਪ ਲਗਾਇਆ ਗਿਆ

ss1

ਪਿੰਡ ਭਖੜਿਆਲ ਚ ਪੰਜ ਦਿਨਾ ਯੋਗਾ ਕੈਂਪ ਲਗਾਇਆ ਗਿਆ

20161117_064800_resizedਬਰੇਟਾ (ਹਰਵਿੰਦਰ ਭਖੜਿਆਲ)  ਪਿੰਡ ਭਖੜਿਆਲ ਵਿਖੇ ਡਾ: ਕਮਲ ਬਰੇਟਾ ਵੱਲੋ ਕਰੋ ਯੋਗ ਰਹੋ ਨਿਰੋਗ  ਦੇ ਨਾਅਰੇ ਤਹਿਤ ਪੰਜ ਦਿਨਾ ਕੈਪ  ਸਵੇਰੇ 5 ਤੋ 7 ਵਜੇ ਤੱਕ ਲਗਾਇਆ ਗਿਆ  ਲੋਕਾਂ ਚ ਇਸ ਕੈਂਪ ਪ੍ਰਤੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਇਹ ਕੈਂਪ 21 ਨਵੰਬਰ ਤੱਕ ਚੱਲੇਗਾ। ਡਾ: ਕਮਲ ਜੀ ਨੇ ਲੋਕਾਂ ਨੂੰ ਵੱਖ ਵੱਖ ਯੋਗਾ ਆਸਣਾਂ ਤੋ ਜਾਣੂ ਕਰਵਾਇਆ ਤੇ ਲੋਕਾਂ ਨੂੰ ਯੋਗ ਨਾਲ ਜੁੜ ਕੇ ਨਿਰੋਗ ਰਹਿਣ ਦੀ ਅਪੀਲ ਕੀਤੀ ਤੇ ਕਿਹਾ ਯੋਗ ਨਾਲ ਵੱਡੀ ਤੋ ਵੱਡੀ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ । ਇਸ ਮੌਕੇ ਬਾਬਾ ਬੂਟਾ ਸਿੰਘ ਜੀ ਮੈਂਗਲ ਸਿੰਘ ,  ਬਲਵਿੰਦਰ ਸਿੰਘ , ਹਰਵਿੰਦਰ ਸਿੰਘ, ਸੁਖਪਾਲ ਸਿੰਘ, ਮੱਖਣ ਸਿੰਘ,ਗੁਰਪਾਲ ਸਿੰਘ ,  ਤਾਰੀ ਸਿੰਘ , ਜਗਸੀਰ ਸਿੰਘ ਧੰਨ ਸਿੰਘ ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।

Share Button

Leave a Reply

Your email address will not be published. Required fields are marked *