ਪਿੰਡ ਨਾਨੋਵਾਲ ਵਿਖੇ ਕ੍ਰਿਸ਼ਨ ਰਾਸ ਲੀਲਾ ਦਾ ਆਯੋਜਨ ਕੀਤਾ ਗਿਆ

ਪਿੰਡ ਨਾਨੋਵਾਲ ਵਿਖੇ ਕ੍ਰਿਸ਼ਨ ਰਾਸ ਲੀਲਾ ਦਾ ਆਯੋਜਨ ਕੀਤਾ ਗਿਆ
ਵਰਿੰਦਾਵਨ ਦੇ ਮਸ਼ਹੂਰ ਕਲਾਕਾਰਾਂ ਨੇ ਰਾਸ ਲੀਲਾ ਦੁਆਰਾਂ ਸੰਗਤਾਂ ਦਾ ਮਨ ਮੋਹਿਆ

img-20160922-wa0042img-20160922-wa0041

ਸ਼੍ਰੀ ਅਨੰਦਪੁਰ ਸਾਹਿਬ, 23 ਸਤੰਬਰ(ਦਵਿੰਦਰਪਾਲ ਸਿੰਘ): ਇੱੱਥੋਂ ਦੇ ਨਾਲ ਲੱਗਦੇ ਪਿੰਡ ਨਾਨੋਵਾਲ ਦੇ ਸ਼ਿਵ ਮੰਦਿਰ ਵਿਖੇ ਸੱਤ ਦਿਨਾਂ ਰਾਸ ਲੀਲਾ ਦਾ ਆਯੋਜਨ ਕੀਤਾ ਗਿਆ, ਜੋ ਕਿ ਮਾਸਟਰ ਗਿਆਨ ਚੰਦ ਸ਼ਾਸ਼ਤਰੀ ਅਤੇ ਰਮੇਸ਼ ਸ਼ਰਮਾ ਦੀ ਦੇਖ ਰੇਖ ਹੇਠ ਸੰਪੂਰਨ ਹੋਇਆ। ਇਸ ਲੀਲਾ ਵਿਚ ਵਰਿੰਦਾਵਨ ਦੇ ਮਸ਼ਹੂਰ ਕਲਾਕਾਰਾਂ ਨੇ ਰਾਸ ਲੀਲਾ ਦੁਆਰਾਂ ਸੰਗਤਾਂ ਦਾ ਮਨ ਮੋਹਿਆ। ਇਸ ਮੌਕੇ ਦੂਰ ਦੂਰਾਡੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਜਿਨਾਂ ਵਿਚ ਮੁਖ ਤੌਰ ਤੇ ਸੁਖ ਰਾਮ ਰਾਣਾ, ਪੰਡਿਤ ਸੰਤ ਰਾਮ, ਯੋਗਰਾਜ ਸ਼ਰਮਾ, ਬਿਹਾਰੀ ਲਾਲ ਸ਼ਰਮਾ, ਸਰਪੰਚ ਬਲਬੀਰ ਸਿੰਘ, ਲਾਈਨਮੈਨ ਰਾਮਨਾਥ, ਰਤਨ ਲਾਲ, ਸਤਪਾਲ, ਜਗਤ ਰਾਮ, ਰਤਨ ਚੰਦ ਧੀਮਾਨ, ਪੰਕਜ ਸ਼ਰਮਾ, ਬੁੱਧ ਸਿੰਘ, ਧਨੀ ਰਾਮ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: