ਪਿੰਡ ਦੇਹਲਾ ਸੀਹਾ ਵਿਖੇ ਅਕਾਲੀ ਆਗੂ ਜਸਪਾਲ ਸਿੰਘ ਦੇਹਲਾ ਨੇ ਸੂਰਜਣਭੈਣੀ ਨੂੰ ਸਿਰੋਪਾ ਦੇ ਕੇ ਸਨਤਾਨਿਤ ਕੀਤਾ

ss1

ਪਿੰਡ ਦੇਹਲਾ ਸੀਹਾ ਵਿਖੇ ਅਕਾਲੀ ਆਗੂ ਜਸਪਾਲ ਸਿੰਘ ਦੇਹਲਾ ਨੇ ਸੂਰਜਣਭੈਣੀ ਨੂੰ ਸਿਰੋਪਾ ਦੇ ਕੇ ਸਨਤਾਨਿਤ ਕੀਤਾ

31-27

ਮੂਨਕ 30 ਮਈ (ਕੁਲਵੰਤ ਦੇਹਲਾ) ਪੰਜਾਬ ਦੇ ਖਜਾਨਾ ਮੰਤਰੀ ਸ:ਪਰਮਿੰਦਰ ਸਿੰਘ ਢੀਡਸਾ ਦੇ ਹੁਕਮਾ ਅਨੁਸਾਰ ਪਾਰਟੀ ਚ ਅਕਾਲੀ ਦਲ ਆਗੂ ਨੂੰ ਵੱਖ-ਵੱਖ ਅਹੁੰਦੀਆਂ ਤੇ ਪਾਰਟੀ ਪ੍ਰਤੀ ਸੇਵਾ ਕਰਨਾ ਦਾ ਮੋਕਾ ਦਿੱਤਾ ਜਾ ਰਹੀਆ ਹੈ। ਹਲਕਾ ਲਹਿਰਾਗਾਗਾ ਦੇ ਯੂਥ ਸਰਕਲ ਦੇ ਪ੍ਰਧਾਨ ਸ:ਰਾਮਪਾਲ ਸਿੰਘ ਸੂਰਜਣਭੈਣੀ ਨੂੰ ਹਲਕੇ ਦੇ ਪਿੰਡਾ ਚ ਆਗੁਆ ਨਾਲ ਰਾਹਵਤਾ ਰੱਖਣ ਲਈ ਪਾਰਟੀ ਵਲੋ ਭੇਜੀਆ ਗਿਆ। ਇਸ ਪ੍ਰੋਗਰਾਮ ਤਹਿਤ ਅੱਜ ਪਿੰਡ ਦੇਹਲਾ ਸੀਹਾ ਵਿਖੇ ਅਕਾਲੀ ਦਲ ਦੇ ਆਗੂ ਜਸਪਾਲ ਸਿੰਘ ਦੇਹਲਾ (ਮੈਬਰ ਬਲਾਕ ਸੰਮਤੀ )ਨੇ ਸੂਰਜਣਭੈਣੀ ਨੂੰ ਸਿਰੋਪਾ ਦੇ ਕੇ ਸਨਮਾਨ ਕੀਤਾ ਅਤੇ ਅਗਾਮੀ ਵਿਧਾਨ ਸਭਾ ਚੋਣਾ ਵਿੱਚ ਯੂਥ ਵਿੰਗ ਦੀ ਰਣਨੀਤੀ ਸੰਬੰਧੀ ਚਰਚਾ ਕੀਤੀ। ਇਸ ਮੋਕੇ ਦੇਹਲਾ ਨੇ ਕਿਹਾ ਕਿ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ ਦੀ ਅਗਵਾਈ ਹੇਠ ਪਾਰਟੀ ਦੀਆ ਨੀਤੀਆ ਨੂੰ ਘਰ ਘਰ ਪਹੁੰਚੀਆ ਜਾ ਰਿਹਾ ਹੈ। ਇਸ ਮੋਕੇ ਸੰਦੀਪ ਬੰਗਾ ,ਸੁਰੇਸ ਕੁਮਾਰ,ਡਾ:ਪਰਮਜੀਤ ਸਿੰਘ,ਹਰਬੰਸ ਭੁਟਾਲ , ਜੱਗਾ ਸਿੰਘ,ਬੱਬੂ ਸਿੰਘ,ਹਾਜਰ ਸਨ।

Share Button

Leave a Reply

Your email address will not be published. Required fields are marked *