Wed. Aug 21st, 2019

ਪਿੰਡ ਕੀੜੀ ਅਫਗਵਾਨਾਂ ਦੋ ਸਾਲ ਪਹਿਲਾਂ ਗੁਰੁ ਗ੍ਰੰਥ ਸਹਿਬ ਜੀ ਹੋਈ ਬੇਅਦਬੀ ਜਾਚ ਕਰਨ ਲਈ ਵਿਸ਼ੇਸ਼ ਤੋਰ ਪਹੁੰਚੇ ਜਸਟਟਿਸ ਸ਼: ਰਣਜੀਤ ਸਿੰਘ

ਪਿੰਡ ਕੀੜੀ ਅਫਗਵਾਨਾਂ ਦੋ ਸਾਲ ਪਹਿਲਾਂ ਗੁਰੁ ਗ੍ਰੰਥ ਸਹਿਬ ਜੀ ਹੋਈ ਬੇਅਦਬੀ ਜਾਚ ਕਰਨ ਲਈ ਵਿਸ਼ੇਸ਼ ਤੋਰ ਪਹੁੰਚੇ ਜਸਟਟਿਸ ਸ਼: ਰਣਜੀਤ ਸਿੰਘ
ਬਾਬਾ ਕੁਲਦੀਪ ਸਿੰਘ ਹਰਪ੍ਰੀਤ ਸਿੰਘ ਮੁੱਖ ਗ੍ਰਵਾਹਾ ਨੇ ਆਪਣੇ ਬਿਆਨ ਜਸਟਟਿਸ ਨੂੰ ਦਰਜ ਕਰਵਾਏ
ਗੁਰੁ ਗ੍ਰੰਥ ਸਹਿਬ ਜੀ ਦੀ ਬੇਅਦਬੀ ਸਰਾਰਤੀ ਅਨਸਰਾਂ ੨੦੧੬ ਕੀਤੀ ਸੀ

ਹਰਚੋਵਾਲ / ਗੁਰਦਾਸਪੁਰ ੨੪ ਮਈ ( ਗਗਨਦੀਪ ਸਿੰਘ ਰਿਆੜ ) ਬੀਤੇ ਦੋ ਸਾਲ ਪਹਿਲਾਂ ਜਿਲਾਂ ਗੁਰਦਾਸਪੁਰ ਪਿੰਡ ਕੀੜੀਅਫਗਵਾਨਾਂ ਵਿਖੇ ਸ੍ਰੀ ਗੁਰੁ ਗ੍ਰੰਥ ਸਹਿਬ ਜੀ ਦੀ ਹੋਈ ਬੇਦਅਬੀ ਗ੍ਰੰਥ ਸਹਿਬ ਜੀ ਦੇ ਅੰਗਾਂ ਨੂੰ ਪਾੜ ਕੇ ਸੁੱਟ ਦੇਣ ਦੀ ਜਾਚ ਕਰਨ ਲਈ ਵਿਸ਼ੇਸ਼ ਤੋਰ ਤੇ ਪਹੁੰਚੇ ਪੰਜਾਬ ਸਰਕਾਰ ਵੱਲੋ ਸਥਾਪਿਤ ਕੀਤੇ ਕਮਿਸ਼ਨ ਦੇ ਮੁੱਖੀ ਜਸਟਟਿਸ ਸ਼z: ਰਣਜੀਤ ਸਿੰਘ ਚੰਡੀਗੜz ਪਹੁੰਚੇ ਜਿਹਨਾਂ ਨੇ ਮੁੱਖ ਗ੍ਰਵਾਹ ਬਾਬਾ ਕੁਲਦੀਪ ਸਿੰਘ ,ਹਰਪ੍ਰੀਤ ਸਿੰਘ ਦੇ ਬਿਆਨ ਕਾਲਬੰਦ ਕਰਨ ਉਪਰੰਤ ਅਗਲੀ ਜਾਚ ਕਰਨ ਦਾ ਸਮਚਾਰ ਪ੍ਰਾਪਤ ਹੋਇਆ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੀੜੀ ਅਫਗਵਾਨਾਂ ਵਿਖੇ ੨-੯-੧੬ ਸੰਨ ਨੂੰ ਗੁਰਦਆਰਾਂ ਗੁਰੁ ਨਾਨਕ ਦੇਵ ਜੀ ਵਿਖੇ ਸ਼ਾਰਰਤੀ ਅਨਸ਼ਰਾਂ ਵੱਲੋ ਸਾਮ ਸ਼੍ਰੀ ਗੁਰੁ ਗ੍ਰੰਥ ਸਹਿਬ ਜੀ ਦੇ ਅੰਗਾਂ ਨੂੰ ਪਾੜ ਕੇ ਸੁੱਟ ਦਿੱਤਾਂ ਗਿਆਂ ਇਸ ਘਟਨਾਂ ਦਾ ਪਰਚਾ ਥਾਣਾਂ ਸ਼੍ਰੀ ਹਰਗੋਬਿੰਦਪੁਰ ਵਿਖੇ ਅਣਪਛਾਤੇ ਵਿਅਕਤੀਆਂ ਦਰਜ ਕੀਤਾਂ ਗਿਆਂ ਜੋ ਪੁਲਿਸ ਵੱਲੋ ਕਿਸੇ ਵਿਅਕਤੀਆਂ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ ਜਿਸ ਨਾਲ ਸਿੱਖ ਸੰਗਤਾਂ ਚ ਬਹੁਤ ਜਿਅਦਾ ਰੋਸ ਪਾਇਆ ਜਾ ਰਿਹਾ ਸੀ ਉਸ ਟਾਈਮ ਪੂਰੇ ਪੰਜਾਬ ਅੰਦਰ ਸ੍ਰੀ ਗੁਰੁ ਗ੍ਰੰਥ ਸਹਿਬ ਜੀ ਦੀ ਬੇਅਦਬੀਆਂ ਦੀਆਂ ਘਟਨਾਂ ਲਗਾਤਰ ਹੋ ਰਹੀਆਂ ਸਨ ਉਸ ਵਕਤ ਅਕਾਲੀ ਭਾਜਪਾ ਦੀ ਗੰਠਜੋੜ ਸਰਕਾਰ ਨੂੰ ਇੱਕ ਬਹੁਤ ਵੱਡਾਂ ਖਤਰਾਂ ਬਣਣਿਆਂ ਹੋਇਆਂ ਸੀ ਜੋ ਦੇਸ ਵਿਦੇਸ ਦੀਆਂ ਸਿੱਖ ਸੰਗਤਾਂ ਵੱਲੋ ਸਰਕਾਰ ਦੇ ਵਿਰੁੱਧ ਪੂਰੇ ਜੋਰਾਂ ਸੋਰਾਂ ਨਾਲ ਗੁੱਸਾਂ ਕੱਢਿਆਂ ਜਾ ਰਿਹਾਂ ਸੀ ਇਹਨਾਂ ਮੰਦਭਾਗੀਆਂ ਘਟਨਵਾਂ ਤੋ ਬਆਦ ਪੰਜਾਬ ਅੰਦਰ ਵਿਧਾਨ ਸਭਾਂ ਦੀਆਂ ਚੋਣਾਂ ਜਲਦੀ ਸੂਰੂ ਹੋਣ ਵਾਲੀਆਂ ਸਨ ਜੋ ਵਿਰੋਧੀ ਸਿਆਸੀਆਂ ਪਾਰਟੀਆਂ ਵੱਲੋ ਅਕਾਲੀ ਭਾਜਪਾ ਸਰਕਾਰ ਨੂੰ ਦਬ ਕੇ ਰੱਗੜੇ ਲਾਏ ਉਸ ਵਕਤ ਕਾਗਰਸ ਪਾਰਟੀ ਦੇ ਪੰਜਾਬ ਲੋਕਾਂ ਨਾਲ ਵਾਦਾ ਕੀਤਾਂ ਹੋਇਆਂ ਸੀ ਜਦ ਸਾਡੀ ਪੰਜਾਬ ਅੰਦਰ ਸਰਕਾਰ ਕਾਗਰਸ ਦੀ ਆ ਗਈ ਤਾਂ ਸਾਰਿਆਂ ਤੋ ਪਹਿਲਾਂ ਪੰਜਾਬ ਜੋ ਗੁਰੁ ਗ੍ਰੰਥ ਸਹਿਬ ਦੀਆਂ ਬੇਅਦਬੀਆਂ ਹੋਈਆਂ ਹਨ ਉਹਨਾਂ ਦੀ ਜਾਚ ਕਰਨ ਲਈ ਮਾਨਯੋਗ ਹਾਈ ਕੋਰਟ ਦੇ ਸਬਕਾਂ ਜੱਜਾਂ ਦੀ ਕਮੇਟੀ ਬਣਾਂ ਵਿਸ਼ੇਸ਼ ਤੋਰ ਕਮਿਸ਼ਨ ਸਥਾਪਤ ਕੀਤਾਂ ਜਾਵੇਗਾਂ ਜਦੋ ਪੰਜਾਬ ਕਾਗਰਸ਼ ਸਰਕਾਰ ਬਣੀ ਪੰਜਾਬ ਮੁੱਖ ਮੰਤਰੀ ਸ਼z: ਕੈਪਟਨ ਅਮਰਿੰਦਰ ਸਿੰਘ ਵੱਲੋ ਜਾਚ ਕਮਿਸ਼ਨ ਬਣਾਇਆਂ ਗਿਆਂ ਜਿਹਨਾਂ ਨੂੰ ਵਿਸ਼ੇਸ ਤੋਰ ਕਮਿਸ਼ਨ ਦੇ ਮੁੱਖੀ ਜਸਟਟਿਸ ਸ਼z: ਰਣਜੀਤ ਸਿੰਘ ਨੂੰ ਲਗਾਇਆਂ ਗਿਆਂ ਜਿਹਨਾਂ ਨੂੰ ਪੂਰੇ ਪੰਜਾਬ ਅੰਦਰ ਗੁਰੁ ਗ੍ਰੰਥ ਸਹਿਬ ਜੀ ਦੀਆਂ ਹੋਈਆਂ ਘਰਨਵਾਂ ਦੀ ਜਾਚ ਦੀ ਜਿਮੇਵਾਰੀ ਦਿੱਤੀ ਗਈ ਇਹਨਾ ਲੜੀ ਤਹਿਤ ਅੱਜ ਜਿਲਾਂ ਗੁਦਾਸਪੁਰ ਅੰਦਰ ਪਿੰਡ ਕੀੜੀਅਫਗਵਾਨਾਂ ,ਲੋਹੀਆਂ ਵਿਖੇ ਬਿਆਨ ਦਰਜ ਕਰਨ ਲਈ ਜਸਟਟਿਸ ਸ਼z: ਰਣਜੀਤ ਸਿੰਘ ਜੋ ਪਿੰਡ ਕੀੜੀ ਅਫਗਵਾਨਾਂ ਵਿਖੇ ਪਹੁੰਚਣ ਸਮੇ ਗੁਰਦੁਆਰਾਂ ਸਹਿਬ ਜੀ ਮੁੱਖ ਗ੍ਰੰਥੀ ਬਾਬਾ ਕੁਲਦੀਪ ਸਿੰਘ ਦੇ ਵਿਸੈਸ ਤੋਰ ਬਿਆਨ ਕਾਲਬੰਦ ਕੀਤੇ ਗਏ ਇਸ ਇਲਾਵਾਂ ਪਿੰਡ ਦੇ ਦੂਸਰੇ ਵਿਅਕਤੀ ਹਰਪੀ੍ਰਤ ਸਿੰਘ ਦੇ ਬਿਆਨ ਦਰਜ ਕੀਤੇ ਗਏ ਜੋ ਇਹਨਾ ਗਵਾਹਾ ਨੇ ਗੁਰ ਗ੍ਰੰਥ ਸਹਿਬੁ ਦੀ ਹਾਜਰੀ ਆਪਣੇ ਬਿਆਨ ਬਹੁਤ ਇਮਾਨਦਾਰੀ ਨਾਲ ਦਰਜ ਕਰਵਾਏ ਗਏ ਇਸ ਮੋਕੇ ਪਿੰਡ ਕੀੜੀ ਅਫਗਵਾਨਾਂ ਦੇ ਗੁਰਦੁਆਰੇ ਸਹਿਬ ਚ ਪਿੰਡ ਦੀਆਂ ਸੰਗਤਾਂ ਹਾਜਰ ਸਨ ਇਸ ਮੋਕੇ ਤੇ ਐਸ.ਪੀ . ਹੈਡਕੁਆਟਰ ਅਰੁਨ ਸਰਮਾਂ ਬਟਾਲਾਂ ਡੀ.ਐਸ.ਪੀ.ਵੀ.ਪੀ.ਸਿੰਘ ਕਾਦੀਆਂ ,ਨਾਈਬ ਤਹਿਸੀਲਦਾਰ ਅਮਰਜੀਤ ਸਿੰਘ ਕਾਦੀਆਂ ,ਐਸ.ਐਚ.ਓ,ਹਰਬੰਸ ਸਿੰਘ ਐਡੀਸਨ ਸ੍ਰੀ ਹਰਗੋਬਿੰਦਪੁਰ ,ਏ.ਐਸ.ਆਂਈ ਬਲਵਿੰਦਰ ਸਿੰਘ ਪੱਡ ਹਰਚੋਵਾਲ ,ਪਟਵਾਰੀ ਰਜਿੰਦਰ ਸਿੰਘ ਹਰਚੋਵਾਲ ,ਸਰਪੰਚ ਗੁਰਮੀਤ ਸਿੰਘ ਕੀੜੀਅਫਗਵਾਨਾ,ਸਬਕਾ ਸਰਪੰਚ ਲਖਵਿੰਦਰ ਸਿੰਘ ,ਜੋਗਿੰਦਰ ਸਿੰਘ ,ਹਰਵਿੰਦਰ ਸਿੰਘ ਕਾਲਾਂ,ਕੁਲਦੀਪ ਸਿੰਘ,ਸਤਿਨਾਮ ਸਿੰਘ ,ਗੁਲਜਾਰ ਸਿੰਘ ,ਬਲਬੀਰ ਸਿੰਘ ,ਕੈਪਟਨ ਗੁਰਮੀਤ ਸਿੰਘ ,ਡਾਂ ਸੁਖਪਾਲ ਸਿੰਘ , ਫੈਡਰੇਸ਼ਨ ਆਗੂ ਗਗਨਦੀਪ ਸਿੰਘ ਰਿਆੜ , ਜਸਬੀਰ ਸਿੰਘ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *

%d bloggers like this: