ਪਿਆਰ

ss1

ਪਿਆਰ

ਪਿਆਰ ਦਾ ਨਸ਼ਾ
ਅਜੀਬ ਹੈ।

ਪਿਆਰ ਜ਼ਿੰਦਗੀ ਵੀ ਹੈ,
ਪਿਆਰ ਮੌਤ ਵੀ…

ਪਿਆਰ ਅਹਿਸਾਸ ਹੈ,
ਟੁੱਟਦੇ-ਬਣਦੇ ਰਿਸ਼ਤਿਆਂ ਦਾ…

ਕਦੇ ਪਿਆਰ
ਜਾਨ ਲੈ ਲੈਂਦਾ

ਕਦੇ ਪਿਆਰ
ਜੀਵਨ ਦੇ ਦਿੰਦਾ ਹੈ।

ਇਹ ਹੀ ਸਿਲਸਿਲਾ
ਚਲਦਾ ਆ ਰਿਹਾ

ਯੁੱਗਾ-ਯੁੱਗਾ ਤੋਂ।

ਪ੍ਰਦੀਪ ਗੁਰੂ
95924-38581
160618

Share Button

Leave a Reply

Your email address will not be published. Required fields are marked *