ਪਾਖੰਡ

ਪਾਖੰਡ

ਕਬਰਾਂ ਤੇ ਫਿਰਦਾ ਏਂ ਦੀਵੇ ਬਾਲਦਾ ,
ਬੰਦੇ ਕੋਲੋੰ ਬੰਦਿਆ ਤੂੰ ਕੀ ਭਾਲਦਾ ।

ਰਾਹੂ ਕੇਤੂ ਤੇਰਾ ਦੱਸ ਕੀ ਵਿਗਾੜਲੂ ,
ਜਿਹਦਾ ਆਪ ਨਾ ਵਜੂਦ ਤੇਰਾ ਕੀ ਸਵਾਰਦੂ ।

ਸ਼ਨੀ ਸਾੜਸਤੀ ਗੰਡ ਮੂਲ ਦਾ ਪਾਖੰਡ ,
ਵਹਿਲੇ ਬੈਠ ਖਾਂਣ ਦੇ ਇਹ ਬਣੇਂ ਢਕਵੰਞ ।

‘ਜ਼ੀਰੇ’ ਵਾਿਲਆਂ ਮਾਨਿਸਕ ਬਿਮਾਰ ਹੋਈ ਜਾਂਦੇ ਨੇ ,
ਲੋਕ ਪਾਖੰਡੀਆਂ ਦੀ ਲੁੱਟ ਦਾ ਸਿ਼ਕਾਰ ਹੋਈ ਜਾਂਦੇ ਨੇ ।

ਸੁੱਖਰਾਜ ਸਿੰਘ ਜ਼ੀਰਾ
8437551153

Share Button

Leave a Reply

Your email address will not be published. Required fields are marked *

%d bloggers like this: