Mon. Sep 23rd, 2019

ਪਾਕਿ ਸਪੋਰਟਸ ਕਲੱਬ ਨੇ ਕਾਰਪੀ ਵਿਖੇ ਖੇਡ ਮੇਲਾ ਕਰਵਾਇਆ

ਪਾਕਿ ਸਪੋਰਟਸ ਕਲੱਬ ਨੇ ਕਾਰਪੀ ਵਿਖੇ ਖੇਡ ਮੇਲਾ ਕਰਵਾਇਆ

ਮੋਧਨਾ (ਇਟਲੀ), 5 ਅਗਸਤ (ਪ.ਪ.): ਇਟਲੀ ਦੇ ਮੋਧਨਾ ਨੇੜਲੇ ਸ਼ਹਿਰ ਕਾਰਪੀ ਵਿਖੇ ਪਾਕਿ ਸਪੋਰਟਸ ਕਲੱਬ ਦੁਆਰਾ ਕਬੱਡੀ ਤੇ ਵਾਲੀਬਾਲ ਨੂੰ ਪ੍ਰਫੁਲਿੱਤ ਕਰਨ ਹਿੱਤ ਕਰਵਾਇਆ ਗਿਆ ਖੇਡ ਮੇਲਾ ਸ਼ਾਨਾਂਮੱਤੀ ਢੰਗ ਨਾਲ਼ ਸਮਾਪਤ ਹੋਇਆ।ਜਿਸ ਦੌਰਨ ਇਟਲੀ ਦੀਆਂ 6 ਕਬੱਡੀ ਟੀਮਾਂ ਨੇ ਸ਼ਿਰਕਤ ਕੀਤੀ।
ਫਾਇਨਲ ਮੈਚ ਆਰੇਸੋ ਅਤੇ ਨੋਵੇਲਾਰਾ ਦੀਆਂ ਟੀਮਾਂ ਵਿੱਚ ਸੀ ਪ੍ਰੰਤੂ ਹਨੇਰਾ ਹੋ ਜਾਣ ਕਰਕੇ ਪ੍ਰਬੰਧਕਾਂ ਨੇ ਦੋਵਾਂ ਟੀਮਾਂ ਨੂੰ ਬਰਾਬਰੀ ਤੇ ਐਲਾਨ ਨੇ ਇਹ ਮੈਚ ਬੰਦ ਕਰਵਾ ਦਿੱਤਾ ਇਸ ਪ੍ਰਕਾਰ ਦੋਹਾਂ ਟੀਮਾਂ ਨੂੰ ਜੇਤੂ ਟੀਮਾਂ ਐਲਾਨਿਆ ਗਿਆ।ਖੇਡ ਮੇਲੇ ਦੌਰਾਨ ਵਾਲੀਬਾਲ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਬੱਚਿਆਂ ਦੀਆਂ ਦੌੜਾ ਵੀ ਹੋਈਆਂ।ਕਬੱਡੀ ਦੀ ਕੁਮੈਟਰੀ ਬੱਬੂ ਜਲੰਧਰੀਆ ਅਤੇ ਨਰਿੰਦਰ ਤਾਜਪੁਰੀ ਨੇ ਸਾਂਝੇ ਤੌਰ ਤੇ ਕੀਤੀ।

Leave a Reply

Your email address will not be published. Required fields are marked *

%d bloggers like this: