Sat. Aug 17th, 2019

ਪਾਕਿਸਤਾਨ ਵੱਲੋਂ ਰਿਹਾਅ ਕੀਤੇ 100 ਭਾਰਤੀ ਮਛੇਰੇ ਅੰਮ੍ਰਿਤਸਰ ਪਹੁੰਚੇ

ਪਾਕਿਸਤਾਨ ਵੱਲੋਂ ਰਿਹਾਅ ਕੀਤੇ 100 ਭਾਰਤੀ ਮਛੇਰੇ ਅੰਮ੍ਰਿਤਸਰ ਪਹੁੰਚੇ

ਪਾਕਿਸਤਾਨ ਦੁਆਰਾ ਰਿਹਾਅ ਕੀਤੇ ਗਏ 100 ਭਾਰਤੀ ਮਛੇਰੇ ਅੱਜ ਅੰਮ੍ਰਿਤਸਰ ਪਹੁੰਚੇ। ਗੁਜਰਾਤ ਨਾਲ ਸਬੰਧਿਤ ਇਹ ਮਛੇਰੇ ਸਮੁੰਦਰ ਵਿਚ ਮੱਛੀਆਂ ਫੜਦੇ ਸਮੇਂ ਭੁਲੇਖੇ ਨਾਲ ਪਾਕਿਸਤਾਨੀ ਖੇਤਰ ਚ ਦਾਖਿਲ ਹੋ ਗਏ ਸਨ, ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਹ ਮਛੇਰੇ ਪਾਕਿਸਤਾਨ ਦੀਆਂ ਜੇਲਾਂ ਵਿਚ 9 ਤੋਂ 15 ਮਹੀਨੇ ਦੀ ਸਜਾ ਕੱਟ ਕੇ ਵਤਨ ਪਰਤੇ ਹਨ। ਇਹ ਅੱਜ ਰਾਤ ਨੂੰ ਗੁਜਰਾਤ ਰਵਾਨਾ ਹੋਣਗੇ।

Leave a Reply

Your email address will not be published. Required fields are marked *

%d bloggers like this: