ਪਾਕਿਸਤਾਨ ਦੀ ਏਅਰਲਾਈਨ ਵਿੱਚ ਬੱਚੀ ਦਾ ਜਨਮ

ਪਾਕਿਸਤਾਨ ਦੀ ਏਅਰਲਾਈਨ ਵਿੱਚ ਬੱਚੀ ਦਾ ਜਨਮ

 

ਸਊਦੀ ਅਰਬ ਦੇ ਮਦੀਨੇ ਤੋਂ ਪਕਿਸਤਾਨ ਦੇ ਮੁਲਤਾਨ ਜਾ ਰਹੀ ਪਾਕਿਸਤਾਨ ਦੀ ਰਾਸ਼ਟਰੀ ਏਅਰਲਾਈਨ ਦੀ ਫਲਾਇਟ ਪੀਕੇ 716 ਵਿੱਚ ਇੱਕ ਮਹਿਲਾ ਯਾਤਰੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਫਲਾਇਟ ਵਿੱਚ ਮਹਿਲਾ ਦਾ ਜਣੇਪਾ ਕਰੂ ਮੈਬਰਾਂ ਦੀ ਮਦਦ ਨਾਲ ਕਰਾਇਆ ਗਿਆ। ਏਅਰਲਾਈਨ ਨੇ ਇੱਕ ਤਸਵੀਰ ਟਵੀਟ ਕੀਤੀ ਹੈ ਜਿਸ ਵਿੱਚ ਕਰੂ ਮੈਂਬਰ ਬੱਚੇ ਨੂੰ ਗੋਦ ਵਿੱਚ ਲੈ ਕੇ ਖੜ੍ਹੇ ਹੋਏ ਹਨ।

ਪੀਆਈਏ ਨੇ ਟਵੀਟ ਕੀਤਾਚਮਤਕਾਰ ਹਰ ਰੋਜ ਹੁੰਦੇ ਹਨ ਅਤੇ ਅਜਿਹਾ ਹੀ ਮਦੀਨਾ ਤੋਂ ਮੁਲਤਾਨ ਜਾ ਰਹੇ ਪੀਕੇ 716 ਜਹਾਜ਼ ਵਿੱਚ ਹੋਇਆ। ਇੱਕ ਖੂਬਸੂਰਤ ਬੱਚੀ ਦਾ ਜਨਮ ਹੋਇਆ। ਮਾਤਾ-ਪਿਤਾ ਨੂੰ ਵਧਾਈ। ਸ਼ਾਨਦਾਰ ਐਮਰਜੈਂਸੀ ਪ੍ਰਤੀਕਿਰਆ ਲਈ ਸਾਡੇ ਕੈਬਨ ਕਰੂ ਨੂੰ ਵਧਾਈ। ਮਹਿਲਾ ਦੀ ਪਹਿਚਾਣ ਸਾਰਵਜਨਿਕ ਨਹੀਂ ਕੀਤੀ ਗਈ ਹੈ। ਹਾਲਾਂਕਿ ਮਹਿਲਾ ਦੀ ਪਹਿਚਾਣ ਸਾਰਵਜਾਨਿਕ ਨਹੀਂ ਕੀਤੀ ਗਈ ਹੈ ਪਰ ਨਵਜਾਤ ਬੱਚੀ ਦਾ ਨਾਮ ਜੰਨਤ ਰੱਖਿਆ ਗਿਆ ਹੈ। ਇਹ ਨਾਮ ਮਾਤਾ-ਪਿਤਾ ਨੇ ਨਹੀਂ ਸਗੋਂ ਕਰੂ ਮੈਬਰਾਂ ਨੇ ਹੀ ਰੱਖਿਆ ਹੈ।

Share Button

Leave a Reply

Your email address will not be published. Required fields are marked *

%d bloggers like this: