ਪਰਸ਼ੁਰਾਮ ਫਾਉਂਡੇਸ਼ਨ ਨੇ ਸਮਾਜ ਸੇਵਕ ਸਵ. ਦੇਵ ਰਾਜ ਜੀ ਦੀ ਯਾਦ ਵਿੱਚ ਲਗਾਇਆ ਸਲਾਨਾ ਭੰਡਾਰਾ

ss1

ਪਰਸ਼ੁਰਾਮ ਫਾਉਂਡੇਸ਼ਨ ਨੇ ਸਮਾਜ ਸੇਵਕ ਸਵ. ਦੇਵ ਰਾਜ ਜੀ ਦੀ ਯਾਦ ਵਿੱਚ ਲਗਾਇਆ ਸਲਾਨਾ ਭੰਡਾਰਾ

ਲੁਧਿਆਣਾ (ਪ੍ਰੀਤੀ ਸ਼ਰਮਾ) ਪਰਸ਼ੁਰਾਮ ਫਾਉਂਡੇਸ਼ਨ ਵੱਲੋਂ ਇੰਡਸਟਰੀਅਲ ਅਸਟੇਟ ਵਿੱਖੇ ਸਮਾਜ ਸੇਵਕ ਸਵ. ਦੇਵ ਰਾਜ ਜੀ ਦੀ ਮਧੁਰ ਪਾਵਨ ਯਾਦ ਵਿੱਚ ਸਾਲਾਨਾ ਭੰਡਾਰੇ ਦਾ ਆਯੋਜਨ ਕਰਕੇ ਸ਼ਤ-ਸ਼ਤ ਪ੍ਰਣਾਮ ਕਰਕੇ ਸ਼ਰੱਧਾਸੁਮਨ ਅਰਪਿਤ ਕੀਤੇ ਸਰਵਪ੍ਰਥਮ ਫਾਉਂਡੇਸ਼ਨ ਦੇ ਸੰਯੋਜਕ ਰਾਕੇਸ਼ ਸ਼ਰਮਾ, ਡਾ. ਆਰ. ਐਸ. ਮਹੇਸ਼ਵਰੀ, ਸੰਜੀਵ ਜੈਨ ਟੋਨੀ, ਦੇਵ ਰਾਜ ਸ਼ਰਮਾ, ਸੁਨੀਲ ਜੈਨ, ਐਡਵੋਕੇਟ ਅਜੈ ਰੈਣਾ, ਨਿਰਮਲ ਸਿੰਘ, ਅਭਿਨਵ ਜੈਨ ਅਤੇ ਮੁਹੰਮਦ ਗੋਰਾ ਨੇ ਮੰਤਰਾਂ ਦੇ ਉਚਾਰਨ ਕਰੇਦ ਹੋਏ ਵਿਧਿਵਤ ਪੂਜਨ ਕਰਕੇ ਭੰਡਾਰੇ ਦਾ ਸ਼ੁਭਾਰੰਭ ਕਰਵਾਇਆ ਰਾਕੇਸ਼ ਸ਼ਰਮਾ ਨੇ ਸਵ. ਦੇਵ ਰਾਜ ਵੱਲੋਂ ਆਪਣੇ ਜੀਵਨ ਵਿੱਚ ਕੀਤੇ ਸਮਾਜ ਸੇਵਾ ਅਤੇ ਜਨਹਿਤ ਦੇ ਕਾਰਜਾਂ ਦੀ ਵਿਸਤਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨਾਂ ਨੇ ਆਪਣਾ ਪੂਰਾ ਜੀਵਨ ਸਮਾਜ ਨੂੰ ਸਮਰਪਿਤ ਕਰਕੇ ਬਿਨਾਂ ਕਿਸੇ ਲਾਲਸਾ ਦੇ ਜਨਮਾਨਸ ਦੀ ਸੇਵਾ ਵਿੱਚ ਜੀਵਨ ਬਤੀਤ ਕੀਤਾ|

Share Button

Leave a Reply

Your email address will not be published. Required fields are marked *