Thu. Jul 18th, 2019

ਪਰਮੀਸ਼ ਵਰਮਾ ਗੋਲੀ ਨਾਲ ਫੱਟੜ , ਹਸਪਤਾਲ ‘ਚ ਦਾਖਲ, ਹਾਲਤ ਖਤਰੇ ਤੋਂ ਬਾਹਰ

ਪਰਮੀਸ਼ ਵਰਮਾ ਗੋਲੀ ਨਾਲ ਫੱਟੜ , ਹਸਪਤਾਲ ‘ਚ ਦਾਖਲ, ਹਾਲਤ ਖਤਰੇ ਤੋਂ ਬਾਹਰ

ਨਾਮਵਰ ਪੰਜਾਬੀ ਸਿੰਗਰ ਪਰਮੀਸ਼ ਵਰਮਾ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਉਸਨੂੰ ਮੁਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਦਾਖਲ ਕਰਾਇਆ ਗਿਆ।
ਐਸ ਐਸ ਪੀ ਮੁਹਾਲੀ ਕੁਲਦੀਪ ਚਹਿਲ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਦੱਸਿਆ ਕਿ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ।

Leave a Reply

Your email address will not be published. Required fields are marked *

%d bloggers like this: