ਪਟੇਲ ਮੇਮੋਰੀਅਲ ਨੈਸ਼ਨਲ ਕਾਲਜ ਦੇ ਪ੍ਰਧਾਨ ਪਦ ਲਈ ਚੋਣ 5 ਜੂਨ ਨੂੰ ਹੋਵੇਗੀ

ss1

ਪਟੇਲ ਮੇਮੋਰੀਅਲ ਨੈਸ਼ਨਲ ਕਾਲਜ ਦੇ ਪ੍ਰਧਾਨ ਪਦ ਲਈ ਚੋਣ 5 ਜੂਨ ਨੂੰ ਹੋਵੇਗੀ
ਚੋਣ ਅਧਿਕਾਰੀ ਸ਼ਾਮ ਲਾਲ ਆਨੰਦ

ਰਾਜਪੁਰਾ (ਧਰਮਵੀਰ ਨਾਗਪਾਲ) ਬੀਤੇ ਕਈ ਸਾਲਾ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚੇ ਅਤੇ ਵਿਵਾਦ ਵਿੱਚ ਰਹੇ ਸਥਾਨਕ ਪਟੇਲ ਮੇਮੋਰੀਅਲ ਨੈਸ਼ਨਲ ਕਾਲਜ ਵਿੱਖੇ ਹੋਈ ਮੀਟਿੰਗ ਵਿੱਚ ਸ਼੍ਰੀ ਸ਼ਾਮ ਲਾਲ ਆਨੰਦ ਚੋਣ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਟੇਲ ਮੇਮੋਰੀਅਲ ਨੈਸ਼ਨਲ ਕਾਲਜ ਦੀ ਵਧੇਰੇ ਤਰੱਕੀ ਲਈ ਕਾਲਜ ਦੇ ਪ੍ਰਧਾਨ ਦੀ ਚੋਣ ਮਿਤੀ 5 ਜੂਨ ਦਿਨ ਐਤਵਾਰ ਨੂੰ ਹੋਵੇਗੀ ਤੇ ਰਾਜਪੁਰਾ ਦੇ ਐਸ ਡੀ ਐਮ ਸ੍ਰ. ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਇਲਾਵਾ 55 ਮੈਂਬਰਾਂ ਵਾਲੀ ਇਸ ਸੰਸ਼ਥਾਂ ਦੀ ਕਾਗਜ ਦਾਖਲ ਕਰਨ ਦੀ ਮਿਤੀ 31 ਮਈ ਅਤੇ 1 ਜੂਨ ਨੂੰ ਹੋਵੇਗੀ ਤੇ ਇਸ ਮੌਕੇ ਸਮੂਹ ਹਾਜਰੀਨ ਮੈਂਬਰਾਂ ਨੇ ਕਾਲਜ ਦੀ ਤਰੱਕੀ ਲਈ ਖੁਸ਼ੀ ਜਾਹਿਰ ਕੀਤੀ।

Share Button

Leave a Reply

Your email address will not be published. Required fields are marked *