ਪਟਿਆਲਾ ਪੁਲਸ ਨੇ ਗ੍ਰਿਫਤਾਰ ਕੀਤਾ ਖਤਰਨਾਕ ਗੈਂਗਸਟਰ

ss1

ਪਟਿਆਲਾ ਪੁਲਸ ਨੇ ਗ੍ਰਿਫਤਾਰ ਕੀਤਾ ਖਤਰਨਾਕ ਗੈਂਗਸਟਰ

ਸ਼ਹਿਰ ਦੇ ਰਾਜਪੁਰਾ ਸੀ. ਆਈ. ਏ. ਸਟਾਫ ਦੀ ਪੁਲਸ ਨੇ ਗੈਂਗਸਟਰ ਗੌਰਵ ਮਿਗਲਾਨੀ ਨੂੰ ਪਾਣੀਪਤ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹ ਗੈਂਗਸਟਰ ਜੈਤੋਂ ‘ਚ ਰਈਸ ਮਿੱਲਰ ਰਵਿੰਦਰ ਕੌਸ਼ਲ ਦੇ ਕਤਲ ਦਾ ਮੁੱਖ ਮੁਲਜ਼ਮ ਅਤੇ ਦਵਿੰਦਰ ਬੰਬੀਹਾ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ ਅਤੇ ਗੈਂਗ ਨੂੰ ਇਹ ਗੈਂਗਸਟਰ ਹੀ ਗੋਲਾ, ਸਿੱਕਾ ਅਤੇ ਗੱਡੀਆਂ ਭੇਜਦਾ ਸੀ। ਫਿਲਹਾਲ ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Share Button

Leave a Reply

Your email address will not be published. Required fields are marked *