Sun. Jul 14th, 2019

ਪਟਿਆਲਾ ‘ਚ ਸੜਕ ਹਾਦਸਾ ਦੋ ਮੌਤਾਂ, ਛੇ ਜ਼ਖ਼ਮੀ

ਪਟਿਆਲਾ ‘ਚ ਸੜਕ ਹਾਦਸਾ ਦੋ ਮੌਤਾਂ, ਛੇ ਜ਼ਖ਼ਮੀ

ਪਟਿਆਲਾ: ਸਰਹੰਦ ਰੋਡ ‘ਤੇ ਦੋ ਕਾਰਾਂ ਵਿੱਚ ਟੱਕਰ ਹੋਣ ਕਾਰਨ ਦੋ ਜਣਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਮਾਰੂਤੀ ਤੇ ਬੋਲੇਰੋ ਦਰਮਿਆਨ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਚਾਰ ਵਿਅਕਤੀ ਜ਼ਖਮੀ ਹੋਏ ਹਨ। ਫਿਲਹਾਲ ਮ੍ਰਿਤਕਾਂ ਦੀ ਪਛਾਣ ਹੋਣੀ ਬਾਕੀ ਹੈ।

Leave a Reply

Your email address will not be published. Required fields are marked *

%d bloggers like this: