ਪਛੜਾ ਸਮਾਜ ਭਾਈਚਾਰਾ ਸਮੇਲੰਨ ਲਈ ਕੀਤਾ ਸਾਇਕਲ ਤੇ ਘਰ-ਘਰ ਪ੍ਰਚਾਰ

ss1

ਪਛੜਾ ਸਮਾਜ ਭਾਈਚਾਰਾ ਸਮੇਲੰਨ ਲਈ ਕੀਤਾ ਸਾਇਕਲ ਤੇ ਘਰ-ਘਰ ਪ੍ਰਚਾਰ

Exif_JPEG_420
Exif_JPEG_420

ਬਠਿੰਡਾ 15 ਜੁਲਾਈ (ਜਸਵੰਤ ਦਰਦ ਪ੍ਰੀਤ):ਬਹੁਜਨ ਸਮਾਜ ਪਾਰਟੀ ਵੱਲੋਂ ਜਲੰਧਰ ਵਿੱਚ ਕਰਵਾਏ ਜਾ ਰਹੇ ਪੜਛਾ ਸਮਾਜ ਭਾਈਚਾਰਾ ਸਮੇਲੰਨ ਲਈ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਘਰ ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਹੁਜਨ ਸਮਾਜ ਪਾਰਟੀ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਰਣਧੀਰ ਸਿੰਘ ਧੀਰਾ ਮਹਿਰਾਜ ਨੇ ਦੱਸਿਆ ਕਿ ਜਲੰਧਰ ਦੇ ਦੇਸ਼ਭਗਤ ਯਾਦਗਾਰ ਹਾਲ ਵਿੱਚ ਇਹ ਸਮੇਲੰਨ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਮੰਡਲ ਕਮਿਸ਼ਨਰ ਰਿਪੋਰਟ ਲਾਗੂ ਕਰੋ ਸਬੰਧੀ ਵਿਚਾਰ ਚਰਚਾ ਕੀਤੀ ਜਾਣੀ ਹੇ।ਧੀਰਾ ਨੇ ਦੱਸਿਆ ਕਿ ਉਸਨੇ ਇਸ ਸਮੇਲੰਨ ਲਈ ਪਛੜੇ ਵਰਗ ਦੇ ਲੋਕਾਂ ਦੇ ਘਰ ਘਰ ਜਾ ਕੇ ਇਸ ਸਬੰਧੀ ਪ੍ਰਚਾਰ ਕੀਤਾ ਹੈ।ਧੀਰਾ ਨੇ ਦੱਸਿਆ ਕਿ ਇਸ ਸਮੇਲੰਨ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਰਕਰ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।

Share Button

Leave a Reply

Your email address will not be published. Required fields are marked *