“ਪਛਤਾਵਾ”

ss1

“ਪਛਤਾਵਾ”

ਪਹਿਲਾਂ ਮਨ ਦੌੜਦਾ
ਇੱਧਰ ਉੱਧਰ
ਖੁਸ਼ੀਆਂ ਦੇ ਭੁਲੇਖੇ
ਪਦਾਰਥ ਇਕੱਠੇ ਕਰਦਾ
ਜਦੋਂ ਪਰਤ ਕੇ ਦੇਖਦਾ
ਤਾਂ ਕੁੱਝ ਵੀ ਨਹੀਂ,
ਇੱਕ “ਪਛਤਾਵੇ “ਦੀ ਚੀਸ ਬਿਨਾਂ।
ਮਾਨਣਾ ਤਾਂ ਅੱਜ ਨੂੰ ਸੀ
ਪਰ ਕੱਲ ਦੀ ਆਸ ਚ
ਸਭ ਫ਼ਨਾਹ।।
ਸੱਚ ਹੈ ਕਿ ਸੁੱਖਾਂ ਦੀ ਤਲਾਸ਼ ਚ
“ਸਾਹ”ਮੁੱਠੀ ਦੀ ਰੇਤ ਵਾਂਗ
ਕਿਰ ਜਾਣਗੇ।।।।

ਪਰਮਜੀਤ ਕੌਰ

‎8360815955

Share Button

Leave a Reply

Your email address will not be published. Required fields are marked *