ਨੰਨੇ ਮੁੰਨੇ ਬੱਚਿਆ ਨੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ

ss1

ਨੰਨੇ ਮੁੰਨੇ ਬੱਚਿਆ ਨੇ ਲਗਾਈ ਠੰਡੇ ਮਿੱਠੇ ਜਲ ਦੀ ਛਬੀਲ30-1

ਸੰਗਰੂਰ/ਛਾਜਲੀ 28 ਮਈ (ਕੁਲਵੰਤ ਛਾਜਲੀ) ਸੂਰਜ ਦੇਵਤਾ ਵੱਲੋ ਪਾਈ ਜਾ ਰਹੀ ਅੱਤ ਦੀ ਗਰਮੀ ਤੋ ਰਾਹਤ ਦਿਵਾਉਣ ਲਈ ਅੱਜ ਛਾਜਲੀ ਵਿਖੇ ਨਿੱਕੇ ਨਿੱਕੇ ਬੱਚਿਆ ਵੱਲੋ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾ ਕੇ ਆਉਂਦੇ ਜਾਂਦੇ ਰਾਹਗੀਰਾਂ ਪਾਣੀ ਪਿਲਾਇਆ ਤੇ ਉਧਰ ਰਾਹਗੀਰਾਂ ਵੱਲੋ ਵੀ ਇਹਨਾਂ ਛੋਟੇ ਬੱਚਿਆ ਦੇ ਇਸ ਕਦਮ ਦੀ ਬਹੁਤ ਸਲ਼ਾਘਾ ਕੀਤੀ ਗਈ।ਇਸ ਮੌਕੇ ਬੱਚਿਆ `ਚ,ਅਸਮਾਨ ਸਿੰਘ, ਦਿਲਪ੍ਰੀਤ ਸਿੰਘ, ਰਵੀ,ਖੁਸ਼ੀ,ਅਕਾਲਦੀਪ ਸਿੰਘ, ਵਿਸ਼ਾਲ ਕੁਮਾਰ,ਪ੍ਰਗਟ ਸਿੰਘ, ਕਾਲਾ ਸਿੰਘ ਸੀ।

Share Button

Leave a Reply

Your email address will not be published. Required fields are marked *