Mon. Sep 23rd, 2019

ਨੰਗਲ ਡੈਮ ਦੇ ਗੇਟ ਮੁੜ ਖੋਲ੍ਹੇ – ਰੂਪਨਗਰ ਰੈੱਡ ਅਲਰਟ ‘ਤੇ

ਨੰਗਲ ਡੈਮ ਦੇ ਗੇਟ ਮੁੜ ਖੋਲ੍ਹੇ – ਰੂਪਨਗਰ ਰੈੱਡ ਅਲਰਟ ‘ਤੇ

ਲਗਾਤਾਰ ਪਏ ਭਾਰੀ ਮੀਂਹ ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ ਅਤੇ ਇਹ ਹੁਣ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਗਿਆ ਹੈ। ਇਸ ਕਾਰਨ ਅੱਜ ਵੀ ਭਾਖੜਾ ਡੈਮ ਦੇ ਗੇਟ ਖੁੱਲ੍ਹੇ ਰਹਿਣਗੇ।

ਇਸ ਕਾਰਨ ਰੂਪਨਗਰ ਜ਼ਿਲ੍ਹੇ ਅੰਦਰ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਡੀ. ਸੀ. ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *

%d bloggers like this: