ਨੌਸਰਰਵਾਜ ਔਰਤਾਂ ਨੇ ਮਹਿਲਾ ਦੀ ਬਾਲੀ ਲਾਹੀ ਫਰਾਰ

ss1

ਨੌਸਰਰਵਾਜ ਔਰਤਾਂ ਨੇ ਮਹਿਲਾ ਦੀ ਬਾਲੀ ਲਾਹੀ ਫਰਾਰ

ਗੜਸ਼ੰਕਰ, 23 ਅਗਸਤ (ਅਸ਼ਵਨੀ ਸ਼ਰਮਾ) ਮਹਿੰਦਰ ਕੌਰ ਪਤਨੀ ਕਸ਼ਮੀਰ ਸਿੰਘ ਨਿਵਾਸੀ ਭੱਜਲਾਂ ਇਕ ਹੋਰ ਪਿੰਡ ਦੀ ਔਰਤ ਬਲਵੀਰ ਕੌਰ ਤੇ ਆਪਣੀ ਲੜਕੀ ਨਾਲ ਕਿਸੇ ਧਾਰਮਿਕ ਅਸ਼ਥਾਨ ਨੂੰ ਜਾਣ ਵਾਸਤੇ ਅੱਡਾ ਗੋਲੀਆਂ ਵਿੱਖੇ ਬਸ ਦੀ ਉਡੀਕ ਕਰ ਰਹੀਆਂ ਸਨ। ਤਾਂ ਇੱਕ ਚਿੱਟੇ ਰੰਗ ਦੀ ਮਾਰੂਤੀ ਕਾਰ (ਜਿਸ ਵਿੱਚ ਡਰਾਈਵਰ ਤੋਂ ਇਲਾਵਾ ਤਿੰਨ ਐਰਤਾਂ ਬੈਠੀਆਂ ਸਨ) ਉਨਾਂ ਕੋਲ ਆ ਕੇ ਰੁਕੀ ਤੇ ਕਾਰ ਵਿੱਚ ਬੈਠੀਆਂ ਔਰਤਾਂ ਨੇ ਉਨਾਂ ਨੂੰ ਕਾਰ ਵਿੱਚ ਬੈਠਣ ਲਈ ਕਿਹਾ ਤੇ ਬਾਅਦ ਜਗਾ ਘੱਟ ਹੋਣ ਦਾ ਬਹਾਨਾਂ ਬਣਾ ਕੇ ਕਾਰ ਵਿੱਚੋ ਉਤਰਨ ਲਈ ਕਿਹਾ ਤੇ ਕਾਰ ਤੋਰ ਲਈ। ਇਸ ਦੌਰਾਨ ਉਕਤ ਨੌਸਰਵਾਜ ਔਰਤਾਂ ਨੇ ਮਹਿੰਦਰ ਕੌਰ ਦੀ ਇਕ ਕੰਨ ਦੀ ਬਾਲੀ ਲਾਹ ਲਈ। ਜਦ ਤਕ ਪਤਾ ਲੱਗਾ ਔਰਤਾਂ ਫਰਾਰ ਹੋ ਚੁਕੀਆਂ ਸਨ।

Share Button

Leave a Reply

Your email address will not be published. Required fields are marked *