Mon. Sep 23rd, 2019

ਨੁਮਾਇਸ

ਨੁਮਾਇਸ

ਜਿਸਮ ਦੀ ਕਰਕੇ
ਪੇਟ ਤਾ ਭਰ ਜਾਂਦਾ

ਪਰ
ਬੜਾ ਹੀ ਮੁਸ਼ਕਿਲ ਹੁੰਦਾ
ਸਾਹਮਣਾ ਕਰਨਾ
ਆਪਣੇ ਆਪ ਨਾਲ

ਝੰਜੋੜਿਆਂ ਜਾਂਦਾ
ਜਮੀਰ
ਟੁੱਟ ਜਾਂਦੇ ਨੇ ਸੁਪਨੇ
ਆਸਮਾਨੋ ਟੁੱਟੇ ਕਿਸੇ ਤਾਰੇ ਵਾਂਗ

ਸੁਪਨੇ ਤਾਂ ਆਉਦੇ ਨੇ
ਪਰ ਹਨੇਰੀਆਂ ਰਾਤਾਂ…

ਪ੍ਰਦੀਪ ਗੁਰੂ
95924-38581
300318

Leave a Reply

Your email address will not be published. Required fields are marked *

%d bloggers like this: