ਨੀਰਜ ਪਾਂਡੇ ਦੀ “ਅਯਾਰੀ” ਫਿਲਮ  ਲਈ ਰਾਸ਼ਟਰੀ ਪੁਰਸਕਾਰ ਕਲਾਕਾਰਾਂ ਦੀ ਕੀਤੀ ਗਈ ਚੌਣ

ss1

ਨੀਰਜ ਪਾਂਡੇ ਦੀ “ਅਯਾਰੀ” ਫਿਲਮ  ਲਈ ਰਾਸ਼ਟਰੀ ਪੁਰਸਕਾਰ ਕਲਾਕਾਰਾਂ ਦੀ ਕੀਤੀ ਗਈ ਚੌਣ

ਨਵੇਂ ਸਾਲ ਦੀ ਬਹੁਤੀ ਆਸ ਵਾਲੀ ਫ਼ਿਲਮਾਂ ਚੋਂ ਇੱਕ ਫਿਲਮ ਅਯਾਰੀ ਆਪਣੀ ਰਿਲੀਜ਼ਿੰਗ ਨੂੰ ਕੁਝ ਦਿਨ ਹੀ ਰਹੀ ਗਏ ਹਨ I ਨਿਰਰਜ਼ ਪੈਂਦੇ ਅਤੇ ਫਿਲਮ ਦੀ ਪੂਰੀ ਟੀਮ ਪੂਰੇ ਜ਼ੋਰ ਸ਼ੋਰ ਨਾਲ ਪ੍ਰਚਾਰ ਵਿਚ ਰੁਝੀ ਹੋਈ ਹੈ, ਹਾਲ ਹੀ ਵਿਚ ਰਿਲੀਜ਼ ਹੋਏ ਫਿਲਮ ਦੇ ਟ੍ਰੇਲਰ ਅਤੇ ਗਾਣਿਆਂ ਨੂੰ ਖੂਬ ਸਰਾਹਿਆ ਜਾ ਰਿਹਾ ਹੈ I ਨੀਰਜ਼ ਪਾਂਡੇ ਦੀ ਫਿਲਮ “ਅਯਾਰੀ” ਰਾਸ਼ਟਰੀ ਪੁਰਸਕਾਰ ਜੇਤੂ ਕਲਾਕਾਰਾਂ ਨਾਲ ਭਰੀ ਹੋਈ ਹੈ I

ਨਸੀਰੂਦੀਨ ਸ਼ਾਹ ਅਤੇ ਅਨੁਪਮ ਖੇਰ ” A Wednesday ” ਵਿਚ ਆਪਣਾ ਰਾਸ਼ਟਰੀ ਪੁਰਸਕਾਰ ਜਿੱਤਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਖੁਸ਼ ਕਰਨ ਲਈ ਤਿਆਰ ਹਨ I ਉਥੇ ਹੀ ਮਨੋਜ ਬਾਜਪੇਈ, ਆਦਿਲ ਹੁਸੈਨ, ਰਾਕੁਲ ਪ੍ਰੀਤ ਸਿੰਘ ਅਤੇ ਅਯਾਰੀ ਫਿਲਮ ਦੇ ਨਿਰਦੇਸ਼ਕ ਵੀ ਰਾਸ਼ਟਰੀ ਪੁਰਸਕਾਰ ਜੇਤੂ ਰਹੀ ਚੁੱਕੇ ਹਨ I

ਰਾਸ਼ਟਰੀ ਪੁਰਸਕਾਰ ਜੇਤੂਆਂ ਦੀ ਇਹ ਟੋਲੀ ਇਕ ਅਨੁਖੀ ਪੇਸ਼ਕਸ਼ ਕਰੇਗੀ ਅਤੇ ਇਸਦੇ ਨਾਲ ਹੀ ਨੀਰਜ ਪਾਂਡੇ ਵੀ ਆਪਣੀ ਤਰਾਸ਼ੀ ਹੋਈ ਇਕ ਫਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ I ਇਹ ਫਿਲਮ 9 ਫਰਵਰੀ ਨੂੰ ਦੇਸ਼ਭਰ ਦੇ ਘਰਾਂ ਦਾ ਸ਼ਿੰਗਾਰ ਬਣੇਗੀ I

 
ਗੁਰਭਿੰਦਰ  ਗੁਰੀ
Share Button