ਨੀਦਰਲੈਂਡ ਵਿੱਚ ਛੁਰੇਬਾਜ਼ੀ ਦੌਰਾਨ, ਦੋ ਵਿਅਕਤੀਆਂ ਦੀ ਮੌਤ

ss1

ਨੀਦਰਲੈਂਡ ਵਿੱਚ ਛੁਰੇਬਾਜ਼ੀ ਦੌਰਾਨ, ਦੋ ਵਿਅਕਤੀਆਂ ਦੀ ਮੌਤ

ਨੀਦਰਲੈਂਡ, 15 ਦਸੰਬਰ: ਜਰਮਨੀ ਅਤੇ ਬੈਲਜੀਅਮ ਦੀਆਂ ਸਰਹੱਦਾਂ ਨੇੜੇ ਨੀਦਰਲੈਂਡ ਵਿੱਚ ਦੱਖਣੀ ਡੱਚ ਸ਼ਹਿਰ ਮਾਸਿਟ੍ਰਚ ਵਿੱਚ ਛੁਰੇਬਾਜ਼ੀ ਦੀ ਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ|
ਪੁਲੀਸ ਬੁਲਾਰੇ ਨੇ ਦੱਸਿਆ ਕਿ ਕੱਲ ਸ਼ਾਮ ਹੋਈ ਛੁਰੇਬਾਜ਼ੀ ਦੀਆਂ ਦੋ ਘਟਨਾਵਾਂ ਵਿੱਚ ਕੁੱਝ ਲੋਕ ਜ਼ਖਮੀ ਹੋ ਗਏ| ਇਹ ਘਟਨਾਵਾਂ ਉਤਰੀ ਮਾਸਟ੍ਰਿਚ ਦੇ ਇਕ ਰਿਹਾਇਸ਼ੀ ਇਲਾਕੇ ਵਿੱਚ ਵਾਪਰੀਆਂ|

Share Button

Leave a Reply

Your email address will not be published. Required fields are marked *