ਨਿੳੂਜਰਸੀ ਸੂਬੇ ਦੇ ਸਿਟੀ ਹੋੋਬੋਕਨ ਦੇ ਸਿਟੀ ਹਾਲ ਚ’ ਨਿਸ਼ਾਨ ਸਾਹਿਬ ਝੁਲਾਿੲਅਾ ਗਿਅਾ

ss1

ਨਿੳੂਜਰਸੀ ਸੂਬੇ ਦੇ ਸਿਟੀ ਹੋੋਬੋਕਨ ਦੇ ਸਿਟੀ ਹਾਲ ਚ’ ਨਿਸ਼ਾਨ ਸਾਹਿਬ ਝੁਲਾਿੲਅਾ ਗਿਅਾ

Inline imageInline imageਨਿਊਜਰਸੀ, ( ਰਾਜ ਗੋਗਨਾ )—ਨਿਊਜਰਸੀ ਸੂਬੇ ਦੇ ਸ਼ਹਿਰ ਹੋਬੋਕਨ ਵਿਖੇੇੇ ਉਥੇ ਦੇ ਸਿੱਖ ਮੇਅਰ ਰਵੀ ਭੱਲਾ ਵੱਲੋ ਜਰਸੀ ਸਿਟੀ ਦੇ ਗੁਰਦੁਆਰਾ ਨਾਨਕ ਨਾਮ ਜ਼ਹਾਜ ਦੀ ਪੂਰੀ ਕਮੇਟੀ ਨਾਲ ਹੋਬੋਕਨ ਸਿਟੀ ਹਾਲ ਚ’ ਨਿਸ਼ਾਨ ਸਾਿਹਬ ਝੁਲਾਿੲਆ। ਜਿਸ ਨਾਲ ਸਮੁੱਚੀ ਸਿੱਖ ਕੌਮ ਦੀ ਪਹਿਚਾਣ ਨਾਲ ਿੲਕ ਵਾਰ ਫਿਰ ਸਿੱਖ ਕੌਮ ਦਾ ਮਾਣ ਨਾਲ ਸਿਰ ਉੱਚਾ ਹੋਿੲਆ ਹੈ।ਇਹ ਰਸ਼ਮ ਮੇਅਰ ਰਵੀ ਭੱਲਾ ਨੇ ਗੁਰੂ ਘਰ ਦੀ ਸਮੁੱਚੀ ਕਮੇਟੀ ਨਾਲ ਸਾਂਝੇ ਤੋਰ ਤੇ ਅਦਾ ਕੀਤੀ । ਯਾਦ ਰਹੇ ਕਿ ਰਵੀ ਭੱਲਾ ਅਮਰੀਕਾ ਚ’ ਪਹਿਲੇ ਸਿੱਖ ਮੇਅਰ ਹਨ ਜਿੰਨਾਂ ਨਾਲ ਮੇਅਰ ਦੀ ਚੌਣਾਂ ਸਮੇ ਨਸ਼ਲੀ ਵਿਤਕਰੇ ਦੇ ਨਾਲ ਉਹਨਾਂ ਨੂੰ ਜਾਨੋ ਮਾਰਨ ਤੱਕ ਦੀਆਂ ਧਮਕੀਆਂ ਵੀ ਮਿਲ ਚੁੱਕੀਆ ਸਨ ਿੲਹ ਸਭ ਦੇ ਬਾਵਜੂਦ ਭੱਲਾ ਕਾਫੀ ਸਖਤ ਮੁਕਾਬਲੇ ਦੌਰਾਨ ਮੇਅਰ ਦੀ ਚੌਣ ਜਿੱਤ ਗਏ ਸਨ। ਨਿਊਜਰਸੀ ਦੇ ਸਮੂਹ ਭਾਈਚਾਰੇ ਵੱਲੋ ਉਹਨਾਂ ਨੂੰ ਬਹੁਤ ਅਦਬ ਅਤੇ ਸਤਿਕਾਰ ਦਿੱਤਾ ਜਾਦਾ ਹੈ ਕਿਉਕਿ ਸਮੂਹ ਭਾਈਚਾਰੇ ਦਾ ਕੋਈ ਧਾਰਮਿਕ ਜਾ ਸਿਆਸੀ ਕੰਮ ਹੋਵੇ ਉਹ ਖੁਦ ਜਾ ਕੇ ਵਿਚਰਦੇ ਹਨ।

Share Button

Leave a Reply

Your email address will not be published. Required fields are marked *