ਨਿੱਜੀ ਸਕੂਲਾਂ ਵਲੋਂ ਕੀਤੀ ਜਾਂਦੀ ਲੁੱਟ ਖਿਲਾਫ਼ ਰੋਸ਼ ਧਰਨਾ

ss1

ਨਿੱਜੀ ਸਕੂਲਾਂ ਵਲੋਂ ਕੀਤੀ ਜਾਂਦੀ ਲੁੱਟ ਖਿਲਾਫ਼ ਰੋਸ਼ ਧਰਨਾ

19-17 (1)

ਬਨੂੜ, 18 ਮਈ (ਰਣਜੀਤ ਸਿੰਘ ਰਾਣਾ): ਨਿਜੀ ਸਕੂਲਾ ਵੱਲੋ ਹਰ ਸਾਲ ਦਾਖਿਲਾ ਫੀਸ ਦੇ ਨਾਮ ਤੇ ਕੱਠੇ ਕੀਤੇ ਜਾ ਰਹੇ ਲੱਖਾ ਰੁਪਏ ਤੇ ਹਰ ਸਾਲ ਵਧਾਈਆ ਜਾ ਰਹੀਆ ਪੀਸਾ ਦੇ ਰੋਸ ਵਿਰੁੱਧ ਪੰਜਾਬ ਭਰ ਵਿੱਚ ਫੈਲਿਆ ਰੋਸ ਬਨੂੰੜ ਸਹਿਰ ਵਿੱਚ ਪਹੁੰਚ ਗਿਆ ਹੈ। ਸਹਿਰ ਦੇ ਥਾਣਾ ਰੋਡ ਤੇ ਸਥਿਤ ਏ ਸੀ ਗਲੋਬਲ ਸਕੂਲ ਦੇ ਮੂਹਰੇ ਅੱਜ ਬੱਚਿਆ ਦੇ ਮੲਪਿਆ ਨੇ ਵੱਦ ਰਹੀਆ ਪੀਸਾ ਦੇ ਵਿਰੁੱਧ ਧਰਨਾ ਦਿੱਤਾ ਤੇ ਜਮ ਕੇ ਨਾਰੇ ਬਾਜੀ ਕੀਤੀ। ਧਰਨੇ ਦੀ ਅਗੁਵਾਈ ਕਰ ਰਹੇ ਕਰਨਵੀਰ ਸੈਟੀ ਥੰਮਣ ਤੇ ਮਨਜੀਤ ਸਿੰਘ ਹੁਲਕਾ ਨੇ ਕਿਹਾ ਕਿ ਇਹ ਨਿਜੀ ਸਕੂਲ , ਸਕੂਲ ਨਹੀ ਬਲਕਿ ਇਨਾ ਨੇ ਦੁਕਾਨਾ ਖੌਲੀਆ ਹੋਈਆ ਹਨ। ਇਹ ਹਰ ਸਾਲ ਆਪਣੀ ਮਰਜੀ ਨਾਲ ਪੀਸਾ ਵਿੱਚ ਵਾਧਾ ਕਰਦੇ ਹਨ ਕਜੋ ਕਿ ਬਰਦਾਸਤ ਨਹੀ ਕੀਤਾ ਜਾਵੇਗਾ। ਉਨਾ ਕਿਹਾ ਕਿ ਉਕਤ ਸਕੂਲ ਵੱਲੋ ਕਿਤਾਬਤ ਵੀ ਆਪਣੇ ਕੋਲੋ ਦਿੱਤੀਆ ਜਾਦੀਆ ਹਨ ਤੇ ਮਨ ਮਰਜੀ ਦੁ ਪ੍ਰਿੰਟ ਰੇਟ ਛਪਵਾਇਆ ਹੁੰਦਾ ਹੇ। ਉਨਾ ਇਹ ਵੀ ਕਿਹਾ ਕਿ ਇਹ ਸਕੂਲ ਟਰਾਸਪੋਰਟ ਫੀਸ ਵੀ ਵੱਧ ਲੈ ਰਹੇ ਹਨ। ਮਨਜੀਤ ਸਿੰਘ ਨੇ ਕਿਹਾ ਕਿ ਸਾਡੇ ਨੇੜੇ ਪੰਜ ਪਿੰਡ ਲੱਗਦੇ ਹਨ ਤੇ ਪੰਜਾ ਪਿੰਡਾ ਚੋ 135 ਬੱਚੇ ਇਸ ਸਕੂਲ ਵਿੱਚ ਪੜਦੇ ਹਨ। ਉਨਾ ਕਿਹਾ ਕਿ ਜੇ ਸਕੂਲ ਮੈਨੇਜਮੈਟ ਨੇ ਸਾਡੀਆ ਮੰਗਾ ਨਾ ਮੰਨੀਆ ਤਾ ਉਦੋ ਤੱਕ ਉਹ ਆਪਣੇ ਬੱਚੇ ਸਕੂਲ ਨਹੀ ਬੇਜਣਗੇ।
ਇਸ ਮੋਕੇ ਤੇ ਇਕੱਠੇ ਹੋਏ ਮਾਪਿਆ ਨੇ ਪੇਰੈਟਸ ਐਸੋਸੀਏਸਨ ਬਣਾਈ ਜਿਸ ਵਿੱਚ ਪਿਆਰਾ ਸਿੰਘ ਗੀਗੇਮਾਜਰਾ,ਮਨਜੀਤ ਸਿੰਘ ਹੁਲਕਾ, ਉਜਾਗਰ ਸਿੰਘ ਨਡਿਆਲੀ, ਬਲਵੰਤ ਸਿੰਘ ਨਡਿਆਲੀ, ਕੁਲਦੀਪ ਸਿੰਘ ਕਲੌਲੀ ਤੇ ਮੰਗਤ ਸਿੰਘ ਮੈਬਰ ਚੂਣੇ ਗਏ। ਇਸ ਮੋਕੇ ਤੇ ਸੀਪੀਐਮ ਆਗੂ ਮੁਹੰਮਦ ਸਦੀਕ, ਗਾਰਦਰਸਣ ਸਿੰਘ ਖਾਸਪੁਰ, ਜਸਵਿੰਦਰ ਲਾਲਾ, ਮਨਜੀਤ ਸਿੰਘ ਥੂਹਾ ਸਮੇਤ ਵੱਡੀ ਗਿਣਤੀ ਵਿੱਚ ਮਾਪੇ ਹਾਜਰ ਸਨ।

Share Button

Leave a Reply

Your email address will not be published. Required fields are marked *