ਨਿੱਕੇ-ਨਿੱਕੇ ਬੱਚਿਆ ਨੇ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਲਗਾਈ

ss1

ਨਿੱਕੇ-ਨਿੱਕੇ ਬੱਚਿਆ ਨੇ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਲਗਾਈ

30-7 (2)

ਲ਼ਹਿਰਾਗਾਗਾ 29 ਮਈ (ਕੁਲਵੰਤ ਦੇਂਹਲਾ)ਅੱਜ ਸ਼ਹਿਰ ਲਹਿਰਾਗਾਗਾ ਵਿੱਚ ਵਾਰਡ ਨੰਬਰ 5 ਵਿੱਚ ਨਿੱਕੇ-ਨਿੱਕੇ ਬੱਚਿਆ ਨੇ ਠੰਡੇ ਅਤੇ ਮਿੱਠੇ ਪਾਣੀ ਦੀ ਛਬੀਲ ਲੋਹਟੀਆ ਵਾਲੀ ਕੁਟੀਆ ਅੱਗੇ ਲਗਾਈ ਗਈ ਇਸ ਮੌਕੇ ਨਿੱਕੇ-ਨਿੱਕੇ ਬੱਚਿਆ ਵੱਲੋਂ ਆਣ-ਜਾਣ ਵਾਲਿਆ ਨੂੰ ਰੋਕ ਕੇ ਠੰਡਾ ਪਾਣੀ ਪਿਲਾਇਆ ਗਿਆ । ਇਸ ਮੌਕੇ ਸਾਹਿਲ ਗਰਗ ਬਨਸੀ ਸਿੰਗਲਾ,ਨੈਹਾ ਰਾਣੀ,ਡੇਜੀ ਗਰਗ,ਅਦਿਤ ਗਰਗ, ਸਖਸਮ ਗਰਗ,ਅਸੀਸਗਰਗ,ਬਬਨੀਸ ਗਰਗ, ਦਿਵੇਸ ਗਰਗ,ਨਿਸੂ ਰਾਣੀ ਆਦਿ ਹਾਜ਼ਰ ਸਨ ।

Share Button

Leave a Reply

Your email address will not be published. Required fields are marked *