Sun. Aug 18th, 2019

ਨਿਊਯਾਰਕ ਚ’ ਪਹਿਲੀ ਵਾਰ ਕਿਸੇ ਪੰਜਾਬੀ ਸਿੱਖ ਦੇ ਨਾਂਮ ਤੇ ਸਟ੍ਰੀਟ ਦਾ ਨਾਂ ਰੱਖਿਆ ਗਿਆ

ਨਿਊਯਾਰਕ ਚ’ ਪਹਿਲੀ ਵਾਰ ਕਿਸੇ ਪੰਜਾਬੀ ਸਿੱਖ ਦੇ ਨਾਂਮ ਤੇ ਸਟ੍ਰੀਟ ਦਾ ਨਾਂ ਰੱਖਿਆ ਗਿਆ

ਨਿਊਯਾਰਕ, 8 ਅਗਸਤ ( ਰਾਜ ਗੋਗਨਾ )— ਬੀਤੇਂ ਦਿਨ ਨਿਊਯਾਰਕ ਵਿੱਚ ਪਹਿਲੀ ਵਾਰੀ ਕਿਸੇ ਸਿੱਖ ਪੰਜਾਬੀ ਦੇ ਨਾਮ ਤੇ ਸਟਰੀਟ ਦੇ ਨਾਮ ਦਾ ਮਾਣ ਹਰਬੰਸ ਸਿੰਘ ਢਿੱਲੋਂ ਨੂੰ ਮਿਲਿਆ ਸ: ਢਿੱਲੋ ਨਾਲ ਹੋਰਨਾਂ ਤੋਂ ਇਲਾਵਾ 102 ਥਾਣੇ ਦੀ ਮੁੱਖੀ ਨੀਲਾਨ ਨਾਲ ਖੜੇ ਦਿਖਾਈ ਦੇ ਰਹੇ ਹਨ। ਅਤੇ ਨਾਮ ਦੀ ਅੰਗਰੇਜ਼ੀ ਚ’ ਐਚ. ਐਸ ਢਿੱਲੋ ਦੀ ਤਖਤੀ ਰਿਲੀਜ ਕਰਦੇ ਹੋਏ।

Leave a Reply

Your email address will not be published. Required fields are marked *

%d bloggers like this: