Tue. Apr 7th, 2020

ਨਿਊਯਾਰਕ ਚ’ ਕੋਵਿੰਡ-19 ਕੋਰੋਨਾਵਾਇਰਸ ਨਾਲ ਇਕ ਨੇਪਾਲੀ ਉਬੇਰ ਡਰਾਈਵਰ ਅਤੇ ਦੋ ਭਾਰਤੀਆ ਸਮੇਤ, ਤਿੰਨ ਲੋਕਾਂ ਦੀ ਮੌਤ

ਨਿਊਯਾਰਕ ਚ’ ਕੋਵਿੰਡ-19 ਕੋਰੋਨਾਵਾਇਰਸ ਨਾਲ ਇਕ ਨੇਪਾਲੀ ਉਬੇਰ ਡਰਾਈਵਰ ਅਤੇ ਦੋ ਭਾਰਤੀਆ ਸਮੇਤ, ਤਿੰਨ ਲੋਕਾਂ ਦੀ ਮੌਤ

ਨਿਊਯਾਰਕ, 26 ਮਾਰਚ (ਰਾਜ ਗੋਗਨਾ): ਬੀਤੇਂ ਦਿਨ ਅਮਰੀਕਾ ਦੇ ਸੂਬੇ ਨਿਊਯਾਰਕ ਵਿਖੇਂ ਦੋ ਭਾਰਤੀ ਅਤੇ ਇਕ ਨੇਪਾਲ ਨਾਲ ਪਿਛੋਕੜ ਰੱਖਣ ਵਾਲੇ ਉਬੇਰ ਚਾਲਕ ਅਨਿਲ ਸਾਂਬਾ (41) ਸਾਲ ਜੋ ਨਿਊਯਾਰਕ ਦੇ ਜੈਕਸ਼ਨ ਹਾਇਟ ਵਿਖੇਂ ਰਹਿੰਦਾ ਸੀ ਦੋ ਹਫ਼ਤੇ ਨਿਊਯਾਰਕ ਦੇ ਐਲਮਹਰਸਟ ਹਸਪਤਾਲ ਵਿਖੇਂ ਜੇਰੇ ਇਲਾਜ ਸੀ ਜੋ ਕੋਰੋਨਾਵਾਇਰਸ ਤੋ ਪੀੜ੍ਹਤ ਸੀ ਬੀਤੇਂ ਦਿਨ ਮੋਤ ਹੋ ਗਈ|

ਉਸ ਦੇ ਨਾਲ ਜਾਨਲੇਵਾ ਕੋਰੋਨਾਵਾਇਰਸ ਦੀ ਲਪੇਟ ਚ’ ਆਏ ਇਕ ਭਾਰਤ ਦੇ ਸੂਬੇ ਹਰਿਆਣਾ ਦੇ ਕੁਰਕੇਸ਼ਤਰ ਜ਼ਿਲ੍ਹੇ ਨਾਲ ਨਿਊਯਾਰਕ ਦੇ ਰੌਕਵੇਅ ਬੁਲੇਵਰਡ ਕੁਈਨਜ ਚ’ ਰਹਿੰਦੇ (29) ਸਾਲਾ ਨੋਜਵਾਨ ਟਰੱਕ ਡਰਾਈਵਰ ਪ੍ਰਿੰਸ ਮੁਲਤਾਨੀ ਦੀ ਮੋਤ ਸਮੇਤ ਇਕ ਮਹਾਂਰਾਸਟਰ ਨਾਲ ਪਿਛੋਕੜ ਰੱਖਣ ਵਾਲੇ ਭਾਰਤੀ ਸੈੱਫ ਜਿਸ ਦਾ ਨਾਂ ਫਲੌਡ ਕਾਰਡੋਜ ਸੀ ਜੋ ਭਾਰਤ ਤੋ ਨਿਊਯਾਰਕ ਵਿਖੇਂ 8 ਮਾਰਚ ਨੂੰ ਪਹੁੰਚਿਆ ਸੀ|

ਕੈਰੋਨਾ ਦੀ ਲਪੇਟ ਚ’ ਆ ਗਿਆ ਜੋ ਨਿਊਜਰਸੀ ਸੂਬੇ ਦੇ ਇਕ ਹਸਪਤਾਲ ਵਿਖੇਂ ਜੇਰੇ ਇਲਾਜ ਸੀ ਦੀ ਦੋ ਹਫ਼ਤਿਆਂ ਬਾਅਦ ਕੋਵਿੰਡ-16 ਕੋਰੋਨਾਵਾਇਰਸ ਦੀ ਲਪੇਟ ਚ’ ਆ ਜਾਣ ਨਾਲ ਹਸਪਤਾਲ ਚ’ ਮੌਤ ਹੋ ਗਈ ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: