ਨਸੇ ਜਿੰਦਗੀ ਦਾ ਨਾਸ ਕਰਦੇ ਹਨ

ss1

ਨਸੇ ਜਿੰਦਗੀ ਦਾ ਨਾਸ ਕਰਦੇ ਹਨ

11-20 (1)
ਮਾਨਸਾ, 11 ਮਈ (ਜੋਨੀ ਜਿੰਦਲ): ਮਾਨਸਾ ਜਿਲੇ ਦੇ ਸਰਕਾਰੀ ਹਾਈ ਸਕੂਲ ਪਿੰਡ ਬਰਨਾਲਾ ਚ ਨਸੀਆ ਖਿਲਾਫ ਸਕੁੂਲੀ ਵਿਦਿਆਰਥੀਆ ਅਤੇ ਅਧਿਆਪਕਾ ਵੱਲੋ ਰੈਲੀ ਕੱਢੀ ਗਈ।ਜਿਸ ਵਿੱਚ ਵਿਦਿਆਰਥੀਆ ਨੇ ਨਸਿਆ ਨਾਲ ਹੋਣ ਵਾਲੇ ਨੁਕਸਾਨਾ ਬਾਰੇ ਜਾਗਰੂਕ ਕਰਦੇ ਸਲੋਗਨ ਲਿਖ ਕੇ ਲੋਕਾ ਨੂੰ ਜਾਗਰੂਕ ਕੀਤਾ ।ਇਸ ਮੋਕੇ ਸਕੂਲ ਮੁਖੀ ਬਲਵੀਰ ਸਿੰਘ ਨੇ ਕਿਹਾ ਕਿ ਨਸੇ ਜਿੰਦਗੀ ਦਾ ਨਾਸ਼ ਕਰਦੇ ਹਨ ਅੱਜ ਦੀ ਨੋਜਵਾਨ ਪੀੜੀ ਨਸਿਆ ਦੇ ਵਰਾ ਰਹੇ ਛੇਵੇ ਦਰਿਆ ਚ ਫਸ ਕੇ ਰਹਿ ਗਈ ਹੈ ।ਜਿਸ ਨੂੰ ਠੱਲ ਪਾਉਣ ਲਈ ਸਾਨੂੰ ਸਭ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਜਰੂਰਤ ਹੇੈ ।ਇਸ ਮੋਕੇ ਅਧਿਆਪਕ ਸੰਦੀਪ ਕੁਮਾਰ ,ਵਿਕਾਸ ਗਾਂਧੀ ,ਨਿਰਮਲ ਰਾਣੀ ,ਕੁਲਦੀਪ ਕੋਰ ,ਆਰਤੀ ਬਾਸਲ ,ਪੂਜਾ ਰਾਣੀ ,ਵੀਰਪਾਲ ਕੋਰ,ਸੁਖਪਾਲ ਕੋਰ ਆਂਦਿ ਹਾਜਰ ਸਨ ।

Share Button

Leave a Reply

Your email address will not be published. Required fields are marked *