ਨਸ਼ੀਲੀਆਂ ਸੀਸ਼ੀਆਂ ਸਮੇਤ ਔਰਤ ਕਾਬੂ

ss1

ਨਸ਼ੀਲੀਆਂ ਸੀਸ਼ੀਆਂ ਸਮੇਤ ਔਰਤ ਕਾਬੂ

ਮੁੱਲਾਂਪੁਰ ਦਾਖਾ 7 ਨਵੰਬਰ (ਮਲਕੀਤ ਸਿੰਘ) ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਦੀ ਅਗਵਾਈ ਹੇਠ ਗਲਤ ਅਨਸ਼ਰਾਂ ਵਿਰੁੱਧ ਵਿੱਢੀ ਮੁਹਿੰਮ ਅਧੀਨ ਲਾਡੋਵਾਲ ਇੰਚਾਰਜ਼ ਵਰਿੰਦਰਪਾਲ ਸਿੰਘਘ ਚੌਂਕੀ ਹੰਬੜਾਂ ਦੇ ਇੰਚਾਰਜ ਜਸਪਾਲ ਸਿੰਘਂ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਇੱਕ ਹੋਰ ਵੱਡੀ ਸਫਲਤਾ ਮਿਲੀ ਜਦ ਰਜਾਪੁਰ ਤੋ ਪਰਮਜੀਤ ਕੌਰ ਪਹਿਲਾਂ ਜਿਲਾ ਜਲੰਧਰ ਪਿੰਡ ਟਾਹਲੀਆਂ ਵਾਸੀ ਤੌਂ ਨਵਾਂ ਰਜਾਪੁਰ ਰਹਿ ਰਹੀ ਸੀ ਨਸ਼ੇ ਵੇਚਣ ਦਾ ਕੰਮ ਕਰਦੀ ਸੀ ਉਸਤੋਂ 11 ਸੀਸੀਆਂ ਕੌਰੈਕਸ ਦੀਆਂ ਬਰਾਮਦ ਹੋਈਆਂ, ਔਰਤ ਨੂੰ ਕਾਬੂ ਕਰਕੇ ਮੁੱਕਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੰਤੀ ਹੈ ਇਸ ਸਮੇਂ ਹੌਲਦਾਰ ਸਵਰਨ ਸਿੰਘ ਸਮੇਤ ਪੁਲਿਸ ਪਾਰਟੀ ਹਾਜਿਰ ਸਨ ਇਸ ਸਮੇਂ ਚੋਂਕੀ ਮੁੱਖੀ ਨੇ ਕਿਹਾ ਕਿ ਨਸ਼ਾਂ ਵੇਚਣ ਵਾਲੇ ਤੇ ਗਲਤ ਅਨਸਰਾ ਨੂੰ ਬਖਸ਼ਿਆਂ ਨਹੀ ਜਾਵੇਗਾ।

Share Button

Leave a Reply

Your email address will not be published. Required fields are marked *