Mon. Apr 22nd, 2019

ਨਸ਼ੀਲੇ ਟੀਕਿਆਂ ਸਣੇ 1 ਕਾਬੂ

ਨਸ਼ੀਲੇ ਟੀਕਿਆਂ ਸਣੇ 1 ਕਾਬੂ

ਥਾਣਾ ਨੰ. 3 ਦੀ ਪੁਲਸ ਨੇ ਨਸ਼ੀਲੇ ਟੀਕਿਆਂ ਸਣੇ 1 ਨੌਜਵਾਨ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਥਾਣਾ ਇੰਚਾਰਜ ਵਿਜੇ ਕੁੰਵਰਪਾਲ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਕਿਸ਼ਨਪੁਰਾ ਖੇਤਰ ਤੋਂ ਅਭੀ ਕੁਮਾਰ ਨਿਵਾਸੀ ਕਿਸ਼ਨਪੁਰਾ ਨੂੰ 60 ਨਸ਼ੀਲੇ ਟੀਕਿਆਂ ਸਣੇ ਕਾਬੂ ਕਰਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ। ਫੜੇ ਗਏ ਨੌਜਵਾਨ ਤੋਂ ਪੁੱਛਗਿਛ ਜਾਰੀ ਹੈ।

Share Button

Leave a Reply

Your email address will not be published. Required fields are marked *

%d bloggers like this: