ਨਸ਼ਾ

ss1

ਨਸ਼ਾ

ਜੇ ਕਵਿਤਾ ਨਸ਼ਾ ਹੋਵੇ ਤਾਂ
ਕਵੀ ਜ਼ਰੂਰ ਨਸ਼ੇੜੀ ਹੁੰਦਾ ਹੈ ,
ਲਫਜ਼ਾਂ ਦਾ ਖਿੱਚ ਕੇ ਸੂਟਾ ਜਦੋਂ
ਉਹ ਕਲਮ ਵਾਲੀ ਲੋਰ ਫੜਦਾ ਏ,
ਤਾਂ ਪੜ੍ਹਨ ਵਾਲੇ ਜਾਣਦੇ ਨੇ ਕਿ
ਕਿਨ੍ਹਾਂ ਕਿਨ੍ਹਾਂ ਦਿਲਾਂ ਦੀ ਉਹ ਡੋਰ ਫੜਦਾ ਏ ..
ਰਵਿੰਦਰ ਲਾਲਪੁਰੀ
Share Button

Leave a Reply

Your email address will not be published. Required fields are marked *