ਨਵ ਵਿਆਹਾ ਜੋੜੇ ਦੀ ਦਰਦਨਾਕ ਹੋਈ ਮੌਤ

ss1

ਨਵ ਵਿਆਹਾ ਜੋੜੇ ਦੀ ਦਰਦਨਾਕ ਹੋਈ ਮੌਤ
15 ਦਿਨ ਪਹਿਲਾਂ ਹੋਇਆ ਸੀ ਵਿਆਹ

ਦਸੂਹਾ (ਅਮਰੀਕ ਸਿੰਘ): ਅੱਜ ਹੀ ਜਲੰਧਰ -ਪਠਾਣਕੋਟ ਮਾਰਗ ਤੇ ਟਾਂਡਾ ਸ਼ਹਿਰ ਦੇ ਨਜਦੀਕ ਇਲਾਕਾ ਦਸੂਹਾ ਦੇ ਪਿੰਡ ਤੋਏ ਦੇ ਨਵ ਵਿਆਹਾ ਜੋੜੇ ਸਿੱਧ ਰਾਜ ਸਿੰਘ ਤੇ ਉਸ ਦੀ ਪਤਨੀ ਮੀਰਾ ਜੋ ਕਿ ਲੁਧਿਆਣਾ ਤੋ ਆਪਣੀ ਕਾਰ ਚ ਆਪਣੇ ਘਰ ਵਾਪਿਸ ਪਿੰਡ ਤੋਏ ਆ ਰਹੇ ਸਨ ਤੇ ਅਚਾਨਕ ਸੜਕ ਤੇ ਖੜੇ ਟਰਾਲੇ ਦੀ ਪਿਛਲੇ ਪਾਸੇ ਟੱਕਰ ਹੋ ਗਈ। ਇਸ ਸਮੇ ਲੋਕਾਂ ਨੇ ਟਾਂਡਾ ਦਾ ਸਰਕਾਰੀ ਹਸਪਤਾਲ ਚ ਦੋਨਾ ਨੂੰ ਦਾਖਲ ਕਰਵਾਇਆ ਤੇ ਦੋਨਾਂ ਦੀ ਹਸਪਤਾਲਚ ਚ ਦੋਨਾਂ ਦੀ ਮੌਤ ਹੋ ਗਈ। ਘਰ ਦਾ ਮੈਂਬਰਾਂ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਕੱਲ ਪਿੰਡ ਤੋਏ ਵਿਖੇ ਸੰਸਕਾਰ ਹੋਵੇਗਾ 1,ਅਗਸਤ 2018 ਨੂੰ 15 ਦਿਨ ਪਹਿਲਾਂ ਹੋਇਆ ਸੀ ਵਿਆਹ। ਸਿੱਧ ਰਾਜ ਸਿੰਘ ਵਾਸੀ ਤੋਏ ਦੋ ਮਹੀਨੇ ਪਹਿਲਾਂ ਹੀ ਵਿਆਹ ਕਰਵਾਉਣ ਲਈ ਇੰਗਲੈਂਡ ਤੋ ਆਇਆ ਸੀ। ਇਸ ਦਰਦਨਾਕ ਘਟਨਾ ਦੀ ਖਬਰ ਸੁਣਦਿਆ ਹੀ ਪਿੰਡ ਚ ਗਮ ਦੀ ਲਹਿਰ ਫੈਲ ਗਈ।

Share Button

Leave a Reply

Your email address will not be published. Required fields are marked *