ਨਵਾਂ ਸਾਲ

ss1

ਨਵਾਂ ਸਾਲ

ਈ ਐਸਾ ਦੀਪ ਜਗਾਉਣਾ ਏ
ਖ਼ੁਦ ਅੰਦਰ ਨੂੰ ਰਸਨਾਉਣਾ ਏ

ਤਾਿਰਆ ਨਾਲ ਗੱਲਾਂ ਕਰਨੀਆਂ ਨੇ
ਕੁਦਰਤ ਦੀ ਗੋਦ ‘ਚ ਸੌਣਾਂ ਏ

ਕਿਸੇ ਲੋੜਵੰਦ ਦੇ ਕੰਮ ਆ ਕਰ
ਅਸਾਂ ਨਵਾ ਸਾਲ ਮਨਾਉਣਾ ਏ

ਸੁਖਚੈਨ ਸਿੰਘ ਸਿੱਧੂ

Share Button

Leave a Reply

Your email address will not be published. Required fields are marked *