ਨਗਰ ਕੋਸਲ ਦੀ ਮੀਟਿੰਗ ਵਿੱਚ ਪ੍ਰਧਾਨ ਤੇ ਕੋਸਲਰ ਹੋਏ ਹੱਥੋਪਾਈ

ss1

ਨਗਰ ਕੋਸਲ ਦੀ ਮੀਟਿੰਗ ਵਿੱਚ ਪ੍ਰਧਾਨ ਤੇ ਕੋਸਲਰ ਹੋਏ ਹੱਥੋਪਾਈ

20banur-1ਬਨੂੰੜ-20 ਸਤੰਬਰ (ਰਣਜੀਤ ਸਿੰਘ ਰਾਣਾ): ਬਨੂੰੜ ਨਗਰ ਕੌਸਲ ਦੀ ਇੱਕ ਮੀਟਿੰਗ ਵਿਚ ਅੱਜ ਨਗਰ ਕੌਸਲ ਦੇ ਪ੍ਰਧਾਨ ਤੇ ਕਾਗਰਸੀ ਕੌਸਲਰ ਦੇ ਵਿਚ ਹੋਈ ਛੋਟੀ ਜੀ ਤਕਰਾਰ ਨੇ ਹੱਥੋਪਾਈ ਦਾ ਰੂਪ ਲੈ ਲਿਆ। ਦੁਪਿਹਰ 1।30 ਵਜੇ ਦੇ ਕਰੀਬ ਕਿਸੇ ਮੁੱਦੇ ਤੇ ਹੋਈ ਬਹਿਸ ਵਿਚ ਕੌਸਲਰ ਤੇ ਪ੍ਰਧਾਨ ਮੁਕੰਮਮੁਕੀ ਹੋਏ। ਕੋਸਲਰ ਦਾ ਪਟਿਆ ਕੁਰਤਾ ਤੇ ਪ੍ਰਧਾਨ ਦੇ ਮੂੰਹ ਤੇ ਲੱਗੀ ਸੱਟ। ਪੁਲਿਸ ਨੇ ਮੋਕੇ ਤੇ ਪਹੁੰਚ ਕੇ ਦੋਨਾ ਨੂੰ ਸਰਕਾਰੀ ਹਸਪਤਾਲ ਕਰਵਾਇਆ ਦਾਖਿਲ। ਬਹਿਸ ਵਿਕਾਸ ਦੇ ਕੌਮ ਨੂੰ ਲੈ ਕੇ ਹੋਈ।

Share Button

Leave a Reply

Your email address will not be published. Required fields are marked *